ਜੇ ਡੀ ਸੇਲਿੰਗਰ

ਜੇ ਡੀ ਸੇਲਿੰਗਰ (/ˈsælɪnər/; 1 ਜਨਵਰੀ 1919 - 27 ਜਨਵਰੀ 2010) ਸੀ ਇੱਕ ਅਮਰੀਕੀ ਲੇਖਕ ਸੀ ਜਿਸ ਨੂੰ ਜ਼ਿੰਦਗੀ ਦੇ ਆਰੰਭਿਕ ਸਮੇਂ ਵਿੱਚ ਹੀ ਸ਼ੋਭਾ ਮਿਲ ਗਈ। ਛੋਟੀ ਉਮਰ ਵਿੱਚ ਮਸ਼ਹੂਰੀ ਖੱਟਣ ਵਾਲਾ ਇੱਕ ਅਮਰੀਕੀ ਲੇਖਕ ਸੀ। ਅਧੀ ਸਦੀ ਤੋਂ ਵਧ ਉਸਨੇ ਪ੍ਰਾਈਵੇਟ ਜੀਵਨ ਬਤੀਤ ਕੀਤਾ। ਉਹ ਵੀਹਵੀਂ ਸਦੀ ਦੀ ਧੁੰਮ ਮਚਾਉਣ ਵਾਲੀ ਕਿਤਾਬ ਦ ਕੈਚਰ ਇਸ ਦ ਰਾਈ ਨਾਵਲ ਦਾ ਲੇਖਕ ਸੀ।

ਜੇ ਡੀ ਸੇਲਿੰਗਰ
ਸੇਲਿੰਗਰ 1950 ਵਿੱਚ
ਸੇਲਿੰਗਰ 1950 ਵਿੱਚ
ਜਨਮਜੇਰੋਮ ਡੈਵਿਡ ਸੇਲਿੰਗਰ
(1919-01-01)1 ਜਨਵਰੀ 1919
ਨਿਊਯਾਰਕ ਸਿਟੀ, ਨਿਊਯਾਰਕ, ਸੰਯੁਕਤ ਰਾਜ ਅਮਰੀਕਾ
ਮੌਤ27 ਜਨਵਰੀ 2010(2010-01-27) (ਉਮਰ 91)
ਕੋਰਨਿਸ਼, ਨਿਊ ਹੈਂਪਸ਼ਾਇਰ, ਸੰਯੁਕਤ ਰਾਜ ਅਮਰੀਕਾ
ਕਿੱਤਾਕਹਾਣੀਕਾਰ, ਨਾਵਲਕਾਰ
ਕਾਲ1940–1965
ਪ੍ਰਮੁੱਖ ਕੰਮਦ ਕੈਚਰ ਇਨ ਦ ਰਾਈ (1951)
Nine Stories (1953)
Raise High the Roof Beam, Carpenters and Seymour: An Introduction (1963)
Franny and Zooey (1961)
ਜੀਵਨ ਸਾਥੀਸਿਲਵੀਆ ਵੈਲਤਟਰ (1945–1947; ਤਲਾਕ)
ਕਲੇਅਰ ਡੋਗਲਾਸ (1955–1967; ਤਲਾਕ)
ਕੋਲੀਨ ਓ'ਨੀਲ (ਐਮ. ਸੀ. 1988)
ਬੱਚੇਮਾਰਗਰੇਟ, ਮੈਟ
ਦਸਤਖ਼ਤ

ਹਵਾਲੇ