ਜੰਗਲ-ਵਾਢੀ

ਜੰਗਲ-ਵਾਢੀ ਜਾਂ ਵਣ-ਸਫ਼ਾਇਆ ਕਿਸੇ ਜੰਗਲ ਜਾਂ ਰੁੱਖਾਂ ਦੇ ਜੁੱਟ ਨੂੰ ਸਾਫ਼ ਕਰ ਕੇ ਜ਼ਮੀਨ ਦੀ ਗੈਰ-ਜੰਗਲੀ ਵਰਤੋਂ ਕਰਨ ਨੂੰ ਆਖਦੇ ਹਨ।[2] ਜੰਗਲ-ਵਾਢੀ ਦੀਆਂ ਮਿਸਾਲਾਂ ਵਿੱਚ ਜੰਗਲਾਂ ਦੀ ਖੇਤਾਂ, ਵਾੜਿਆਂ ਜਾਂ ਸ਼ਹਿਰਾਂ ਵਿੱਚ ਤਬਦੀਲੀ ਆਉਂਦੀ ਹੈ। ਸਭ ਤੋਂ ਸੰਘਣੀ ਜੰਗਲ-ਵਾਢੀ ਤਾਪ-ਖੰਡੀ ਜੰਗਲਾਂ ਵਿੱਚ ਵਾਪਰਦੀ ਹੈ।[3] ਧਰਤੀ ਦਾ ਲਗਭਗ 30% ਹਿੱਸਾ ਜੰਗਲਾਂ ਨਾਲ ਢਕਿਆ ਹੋਇਆ ਹੈ।[4]

ਪੂਰਬੀ ਬੋਲੀਵੀਆ ਵਿੱਚ ਚੱਲ ਰਹੀ ਜੰਗਲ-ਵਾਢੀ ਦੀ ਸੈਟੇਲਾਈਟ ਤਸਵੀਰ। 1990 ਤੋਂ 2005 ਤੱਕ ਦੁਨੀਆ ਭਰ ਦੇ 10 ਫ਼ੀਸਦੀ ਜੰਗਲੀ ਇਲਾਕੇ ਗੁਆਏ ਜਾ ਚੁੱਕੇ ਹਨ[1]

ਹਵਾਲੇ

ਬਾਹਰਲੇ ਜੋੜ

ਮੀਡੀਆ 'ਚ
ਔਨਲਾਈਨ ਫ਼ਿਲਮਾਂ