ਡਾਟ

ਡਾਟ ਜਾਂ ਮਹਿਰਾਬ (ਅੰਗਰੇਜ਼ੀ: arch, ਆਚ) ਚੱਕਰ ਦੀ ਚਾਪ ਵਰਗੀ ਸੰਰਚਨਾ ਨੂੰ ਕਹਿੰਦੇ ਹਨ ਜੋ ਦੋ ਕੌਲਿਆਂ ਦੇ ਵਿੱਚਕਾਰਲੀ ਦੂਰੀ ਨੂੰ ਮੇਲਦੀ ਹੈ ਅਤੇ ਆਪਣੇ ਉੱਪਰ ਭਾਰ ਚੁੱਕਦੀ ਹੈ।[1] ਜਿਵੇਂ ਪੱਥਰ ਦੀ ਦੀਵਾਰ ਵਿੱਚ ਦਰਵਾਜੇ ਲਈ ਬਣਾਈ ਗਈ ਸੰਰਚਨਾ। ਉਂਜ ਤਾਂ ਭਵਨ ਨਿਰਮਾਣ ਕਲਾ ਵਿੱਚ ਡਾਟ ਦੀ ਵਰਤੋਂ ਦੋ ਹਜ਼ਾਰ ਸਾਲ ਤੋਂ ਵੀ ਪੁਰਾਣੀ ਹੈ, ਪਰ ਇਸ ਦੀ ਬਾਕਾਇਦਾ ਵਰਤੋਂ ਪ੍ਰਾਚੀਨ ਰੋਮਵਾਸੀਆਂ ਦੁਆਰਾ ਸ਼ੁਰੂ ਹੋਈ ਵਿਖਾਈ ਦਿੰਦੀ ਹੈ।

A masonry arch
1. Keystone 2. Voussoir 3. Extrados 4. Impost 5. Intrados 6. Rise 7. Clear span 8. Abutment

ਮੁੱਢਲੇ ਸੰਕਲਪ

ਡਾਟ ਇੱਕ ਸ਼ੁੱਧ ਕੰਪਰੈਸ਼ਨ ਰੂਪ ਹੁੰਦਾ ਹੈ।[2]

ਹਵਾਲੇ