ਡੋਮਿਨਿਕਾ

ਡੋਮਿਨਿਕਾ (ਫ਼ਰਾਂਸੀਸੀ: Dominique; ਕਲੀ‘ਨਾ (ਕੈਰੀਬ): Wai‘tu kubuli), ਅਧਿਕਾਰਕ ਤੌਰ ਉੱਤੇ ਡੋਮਿਨਿਕਾ ਦਾ ਰਾਸ਼ਟਰਮੰਡਲ, ਕੈਰੀਬਿਅਨ ਸਾਗਰ ਦੇ ਲੈਸਰ ਐਂਟੀਲਜ਼ ਖੇਤਰ ਵਿੱਚ ਟਾਪੂਨੁਮਾ ਦੇਸ਼ ਹੈ ਜੋ ਮਾਰਟੀਨੀਕ ਦੇ ਉੱਤਰ-ਪੱਛਮ ਅਤੇ ਗੁਆਡਲੂਪ ਦੇ ਦੱਖਣ-ਪੱਛਮ ਵਿੱਚ ਸਥਿਤ ਹੈ। ਇਸ ਦਾ ਖੇਤਰਫਲ 750 ਵਰਗ ਕਿਮੀ ਹੈ ਅਤੇ ਸਭ ਤੋਂ ਉੱਚੀ ਥਾਂ ਮੋਰ ਦਿਆਬਲੋਤਿੰਸ ਹੈ ਜਿਸਦੀ ਉੱਚਾਈ 1,447 ਮੀਟਰ (4,747 ਫੁੱਟ) ਹੈ। 2011 ਦੀ ਮਰਦਮਸ਼ੁਮਾਰੀ ਮੁਤਾਬਕ ਦੇਸ਼ ਦੀ ਅਬਾਦੀ 71,293 ਸੀ। ਇਸ ਦੀ ਰਾਜਧਾਨੀ ਰੋਜ਼ੋ ਵਿਖੇ ਹੈ।

ਡੋਮਿਨਿਕਾ ਦਾ ਰਾਸ਼ਟਰਮੰਡਲ
Flag of ਡੋਮਿਨਿਕਾ
ਝੰਡਾ
ਮਾਟੋ: "Après Bondie, C'est La Ter"  (ਐਂਟੀਲਿਆਈ ਕ੍ਰਿਓਲੇ)
"Après le Bon Dieu, c'est la Terre"  (ਫ਼ਰਾਂਸੀਸੀ)
"ਰੱਬ ਤੋਂ ਬਾਅਦ ਧਰਤੀ ਹੈ"
ਐਨਥਮ: Isle of Beauty, Isle of Splendour
"ਸੁੰਦਰਤਾ ਦਾ ਟਾਪੂ, ਠਾਠ ਦਾ ਟਾਪੂ"
Location of ਡੋਮਿਨਿਕਾ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਰੋਜ਼ੋ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਸਥਾਨਕ ਭਾਸ਼ਾਵਾਂਡੋਮਿਨਿਕਾਈ ਕ੍ਰਿਓਲੇ, ਫ਼ਰਾਂਸੀਸੀ
ਨਸਲੀ ਸਮੂਹ
(2001[1])
86.8% ਕਾਲੇ
8.9% ਮਿਸ਼ਰਤ
2.9% ਕੈਰੀਬ ਅਮੇਰਭਾਰਤੀ
0.8% ਗੋਰੇ
0.7% ਹੋਰ
ਵਸਨੀਕੀ ਨਾਮਡੋਮਿਨਿਕਾਈ
ਸਰਕਾਰਇਕਾਤਮਕ ਸੰਸਦੀ ਗਣਰਾਜ
• ਰਾਸ਼ਟਰਪਤੀ
ਇਲੀਊਦ ਵਿਲੀਅਮਜ਼
• ਪ੍ਰਧਾਨ ਮੰਤਰੀ
ਰੂਜ਼ਵੈਲਟ ਸਕੈਰਿਟ
ਵਿਧਾਨਪਾਲਿਕਾਸਭਾ ਸਦਨ
 ਸੁਤੰਤਰਤਾ
• ਬਰਤਾਨੀਆ ਤੋਂ
3 ਨਵੰਬਰ 1978
ਖੇਤਰ
• ਕੁੱਲ
750 km2 (290 sq mi) (184ਵਾਂ)
• ਜਲ (%)
1.6
ਆਬਾਦੀ
• ਜੁਲਾਈ 2009 ਅਨੁਮਾਨ
72,660 (195ਵਾਂ)
• 2011 ਜਨਗਣਨਾ
71,293
• ਘਣਤਾ
105/km2 (271.9/sq mi) (95ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$977 ਮਿਲੀਅਨ[2]
• ਪ੍ਰਤੀ ਵਿਅਕਤੀ
$13,815[2]
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$489 ਮਿਲੀਅਨ[2]
• ਪ੍ਰਤੀ ਵਿਅਕਤੀ
$6,909[2]
ਐੱਚਡੀਆਈ (2007)Increase 0.724
Error: Invalid HDI value · 73ਵਾਂ
ਮੁਦਰਾਪੂਰਬੀ ਕੈਰੀਬਿਆਈ ਡਾਲਰ (XCD)
ਸਮਾਂ ਖੇਤਰUTC–4 (ਪੂਰਬੀ ਕੈਰੀਬਿਆਈ ਸਮਾਂ ਜੋਨ)
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+1-767
ਇੰਟਰਨੈੱਟ ਟੀਐਲਡੀ.dm

ਤਸਵੀਰਾਂ

ਭੂਗੋਲ

ਬੰਦਰਗਾਹ ਵਿੱਚ ਲੱਗੇ ਜਹਾਜ਼ ਤੋਂ ਰੋਜ਼ੋ ਦੀ ਤਸਵੀਰ
ਸਮੁੰਦਰ ਨੇੜੇ ਡੋਮਿਨਿਕਾ ਦਾ ਮਿਸਾਲੀ ਦ੍ਰਿਸ਼
ਅੰਦਰੂਨੀ ਡੋਮਿਨਿਕਾ ਦਾ ਮਿਸਾਲੀ ਦ੍ਰਿਸ਼


ਹਵਾਲੇ