ਤਲ ਅਵੀਵ

ਤਲ ਅਵੀਵ-ਯਾਫ਼ੋ (ਹਿਬਰੂ: תל אביב-יפו,‎, Arabic: تل أبيب يافا) ਜਾਂ ਤਲ ਅਵੀਵ ਜਾਂ ਤਲ ਐਬੀਬ (ਹਿਬਰੂ: תל־אביב‎, Arabic: تل أبيب) ਜੇਰੂਸਲਮ ਮਗਰੋਂ ਇਜ਼ਰਾਇਲ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹਦੀ ਅਬਾਦੀ 426,138 ਅਤੇ ਕੁੱਲ ਰਕਬਾ 52 square kilometres (20 sq mi) ਹੈ।[1] ਤਲ ਅਵੀਵ ਤਲ ਅਵੀਵ ਮਹਾਂਨਗਰੀ ਇਲਾਕੇ ਦਾ ਹਿੱਸਾ ਹੈ ਜਿਹਨੂੰ ਗੁਸ਼ ਦਨ ਵੀ ਆਖਿਆ ਜਾਂਦਾ ਹੈ ਅਤੇ ਜੋ ਇਜ਼ਰਾਇਲ ਦਾ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ ਅਤੇ ਜਿੱਥੇ 3,464,100 ਦੀ ਅਬਾਦੀ ਨਾਲ਼ ਦੇਸ਼ ਦੇ 42% ਲੋਕ ਵਸਦੇ ਹਨ। ਤਲ ਅਵੀਵ-ਯਾਫ਼ੋ ਇਸ ਮਹਾਂਨਗਰੀ ਇਲਾਕੇ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਅਬਾਦ ਹਿੱਸ ਹੈ।[3]

ਤਲ ਅਵੀਵ-ਯਾਫ਼ੋ
  • תל אביב יפו
Flag of ਤਲ ਅਵੀਵ-ਯਾਫ਼ੋCoat of arms of ਤਲ ਅਵੀਵ-ਯਾਫ਼ੋ
ਉਪਨਾਮ: 
  • 'ਚਿੱਟਾ ਸ਼ਹਿਰ'
  • 'ਨਾ ਸੌਂਦਾ ਸ਼ਹਿਰ'
  • 'ਬੁਲਬੁਲਾ'
  • 'ਟੀਐੱਲਵੀ'
ਦੇਸ਼ ਇਜ਼ਰਾਇਲ
ਜ਼ਿਲ੍ਹਾਤਲ ਅਵੀਵ
ਮਹਾਂਨਗਰੀ ਇਲਾਕਾਗੁਸ਼ ਦਨ
ਸਥਾਪਨਾਅਪ੍ਰੈਲ 11, 1909 (1909-04-11)
ਸਰਕਾਰ
 • ਕਿਸਮਸ਼ਹਿਰਦਾਰੀ ਕੌਂਸਲ
 • ਬਾਡੀਤਲ ਅਵੀਵ ਮਿਊਂਸਪੈਲਿਟੀ
 • ਸ਼ਹਿਰਦਾਰਰੌਨ ਹੁਲਦਈ
ਖੇਤਰ
 • City52 km2 (20 sq mi)
 • Urban
176 km2 (68 sq mi)
 • Metro
1,516 km2 (585 sq mi)
ਉੱਚਾਈ
5 m (16 ft)
ਆਬਾਦੀ
 (2014)[1]
 • ਸ਼ਹਿਰ4,26,138
 • ਰੈਂਕਇਜ਼ਰਾਇਲ ਵਿੱਚ ਦੂਜਾ
 • ਘਣਤਾ8,195/km2 (21,220/sq mi)
  • ਰੈਂਕਇਜ਼ਰਾਇਲ ਵਿੱਚ 12ਵਾਂ
 • ਸ਼ਹਿਰੀ
13,39,238
 • ਸ਼ਹਿਰੀ ਘਣਤਾ7,504.4/km2 (19,436/sq mi)
 • ਮੈਟਰੋ
36,42,000
 • ਮੈਟਰੋ ਘਣਤਾ2,291.4/km2 (5,935/sq mi)
ਵਸਨੀਕੀ ਨਾਂਤਲ ਅਵੀਵੀ
ਸਮਾਂ ਖੇਤਰਯੂਟੀਸੀ+2 (IST)
 • ਗਰਮੀਆਂ (ਡੀਐਸਟੀ)ਯੂਟੀਸੀ+3 (IDT)
ਖਿੱਤਾ ਕੋਡ+972 (ਇਜ਼ਰਾਇਲ) 3 (ਸ਼ਹਿਰ)
ਜੀਡੀਪੀUS$ 153.3 ਬਿਲੀਅਨ[2]
ਜੀਡੀਪੀ ਪ੍ਰਤੀ ਜੀਅUS$ 42,614[2]
ਵੈੱਬਸਾਈਟtel-aviv.gov.il

ਬਾਹਰਲੇ ਜੋੜ

ਹਵਾਲੇ