ਤਾਨਾਸ਼ਾਹੀ

ਤਾਨਾਸ਼ਾਹੀ ਸਰਕਾਰ ਦਾ ਉਹ ਰੂਪ ਹੁੰਦਾ ਹੈ ਜਿੱਥੇ ਸਿਆਸੀ ਇਖ਼ਤਿਆਰ ਕਿਸੇ ਇੱਕ ਇਨਸਾਨ ਜਾਂ ਛੋਟੇ ਸਮੂਹ ਦੇ ਹੱਥ ਹੋਵੇ ਅਤੇ ਕਈ ਕਿਸਮਾਂ ਦੀਆਂ ਜਬਰੀ ਵਿਧੀਆਂ ਰਾਹੀਂ ਇਹਦੀ ਵਰਤੋਂ ਕੀਤੀ ਜਾਵੇ।[1][2]ਤਾਨਾਸ਼ਾਹੀਆਂ ਹਲਾਤਾਂ, ਟੀਚਿਆਂ ਅਤੇ ਵਰਤੇ ਗਏ ਤਰੀਕਿਆਂ ਦੇ ਮੱਦੇਨਜ਼ਰ ਜਾਇਜ਼ ਜਾਂ ਨਾਜਾਇਜ਼ ਹੋ ਸਕਦੀਆਂ ਹਨ।[3]

ਹਵਾਲੇ