ਤ੍ਰਿਨੀਦਾਦ ਅਤੇ ਤੋਬਾਗੋ

ਤ੍ਰਿਨੀਦਾਦ ਅਤੇ ਤੋਬਾਗੋ, ਅਧਿਕਾਰਕ ਤੌਰ ਉੱਤੇ ਤ੍ਰਿਨੀਦਾਦ ਅਤੇ ਤੋਬਾਗੋ ਦਾ ਗਣਰਾਜ, ਦੱਖਣੀ ਕੈਰੀਬਿਅਨ ਸਾਗਰ ਵਿੱਚ ਇੱਕ ਟਾਪੂ-ਸਮੂਹੀ ਦੇਸ਼[4] ਹੈ ਜੋ ਵੈਨੇਜ਼ੁਏਲਾ ਦੇ ਉੱਤਰ-ਪੂਰਬੀ ਤਟ ਤੋਂ ਥੋੜ੍ਹਾ ਪਰ੍ਹਾਂ ਅਤੇ ਲੈੱਸਰ ਐਂਟੀਲਜ਼ ਵਿੱਚ ਗ੍ਰੇਨਾਡਾ ਦੇ ਦੱਖਣ ਵੱਲ ਸਥਿਤ ਹੈ। ਇਸ ਦੀਆਂ ਸਮੁੰਦਰੀ ਹੱਦਾਂ ਉੱਤਰ-ਪੂਰਬ ਵੱਲ ਬਾਰਬਾਡੋਸ, ਦੱਖਣ-ਪੂਰਬ ਵੱਲ ਗੁਇਆਨਾ ਅਤੇ ਦੱਖਣ ਅਤੇ ਪੱਛਮ ਵੱਲ ਵੈਨੇਜ਼ੁਏਲਾ ਨਾਲ ਲੱਗਦੀਆਂ ਹਨ।[5][6]

ਤ੍ਰਿਨੀਦਾਦ ਅਤੇ ਤੋਬਾਗੋ ਦਾ ਗਣਰਾਜ
Flag of ਤ੍ਰਿਨੀਦਾਦ ਅਤੇ ਤੋਬਾਗੋ
Coat of arms of ਤ੍ਰਿਨੀਦਾਦ ਅਤੇ ਤੋਬਾਗੋ
ਝੰਡਾਹਥਿਆਰਾਂ ਦੀ ਮੋਹਰ
ਮਾਟੋ: "Together we aspire, together we achieve"
"ਇਕੱਠੇ ਅਸੀਂ ਤਾਂਘਦੇ ਹਾਂ, ਇਕੱਠੇ ਅਸੀਂ ਪ੍ਰਾਪਤ ਕਰਦੇ ਹਾਂ"
ਐਨਥਮ: Forged from the Love of Liberty
"ਖਲਾਸੀ ਦੇ ਮੋਹ ਤੋਂ ਘੜਿਆ ਹੋਇਆ"
Location of ਤ੍ਰਿਨੀਦਾਦ ਅਤੇ ਤੋਬਾਗੋ
Location of ਤ੍ਰਿਨੀਦਾਦ ਅਤੇ ਤੋਬਾਗੋ
ਰਾਜਧਾਨੀਪੋਰਟ ਆਫ਼ ਸਪੇਨ
ਸਭ ਤੋਂ ਵੱਡਾ cityਚਾਗੁਆਨਾਸ[1]
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਨਸਲੀ ਸਮੂਹ
(2012)
39% ਪੂਰਬੀ ਭਾਰਤੀ
38.5% ਅਫ਼ਰੀਕੀ
20.5% ਮਿਸ਼ਰਤa
1.2% ਗੋਰੇ
0.8% ਅਨਿਸ਼ਚਤ
ਵਸਨੀਕੀ ਨਾਮਤ੍ਰਿਨੀਦਾਦੀ
ਤੋਬਾਗੀ
ਸਰਕਾਰਇਕਾਤਮਕ ਸੰਸਦੀ ਸੰਵਿਧਾਨਕ ਗਣਰਾਜ
• ਰਾਸ਼ਟਰਪਤੀ
ਜਾਰਜ ਮੈਕਸਵੈੱਲ ਰਿਚਰਡਜ਼
• ਪ੍ਰਧਾਨ ਮੰਤਰੀ
ਕਮਲਾ ਪ੍ਰਸਾਦ-ਬਿਸੇਸਾਰ
ਵਿਧਾਨਪਾਲਿਕਾਸੰਸਦ
ਸੈਨੇਟ
ਪ੍ਰਤੀਨਿਧੀਆਂ ਦਾ ਸਦਨ
 ਸੁਤੰਤਰਤਾ
• ਬਰਤਾਨੀਆ ਤੋਂ
31 ਅਗਸਤ 1962
• ਗਣਰਾਜ
1 ਅਗਸਤ 1976
ਖੇਤਰ
• ਕੁੱਲ
5,131 km2 (1,981 sq mi) (171ਵਾਂ)
• ਜਲ (%)
ਨਾਮਾਤਰ
ਆਬਾਦੀ
• ਜੁਲਾਈ 2011 ਅਨੁਮਾਨ
1,346,350 (152ਵਾਂ)
• ਘਣਤਾ
254.4/km2 (658.9/sq mi) (48ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$26.538 ਬਿਲੀਅਨ[2]
• ਪ੍ਰਤੀ ਵਿਅਕਤੀ
$20,053[2]
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$22.707 ਬਿਲੀਅਨ[2]
• ਪ੍ਰਤੀ ਵਿਅਕਤੀ
$17,158[2]
ਐੱਚਡੀਆਈ (2010)Increase 0.736[3]
Error: Invalid HDI value · 59ਵਾਂ
ਮੁਦਰਾਤ੍ਰਿਨੀਦਾਦ ਅਤੇ ਤੋਬਾਗੋ ਡਾਲਰ (TTD)
ਸਮਾਂ ਖੇਤਰUTC-4
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+1-868
ਇੰਟਰਨੈੱਟ ਟੀਐਲਡੀ.tt
ਅ. ਵੈਨੇਜ਼ੁਏਲਾਈ, ਸਪੇਨੀ, ਫ਼ਰਾਂਸੀਸੀ ਕ੍ਰਿਓਲੇ, ਪੁਰਤਗਾਲ, ਚੀਨੀ, ਬਰਤਾਨਵੀ, ਲਿਬਨਾਨੀ, ਸੀਰੀਆਈ, ਕੈਰੀਬਿਆਈ, ਇਤਾਲਵੀ।
ਬ. ਛੁੱਟੀ 24 ਸਤੰਬਰ ਨੂੰ ਮਨਾਈ ਜਾਂਦੀ ਹੈ।

ਹਵਾਲੇ