ਦੱਖਣੀ ਅਰਧਗੋਲ਼ਾ

ਭੂਮੱਧ ਰੇਖਾ ਦੇ ਦੱਖਣ ਵੱਲ ਧਰਤੀ ਦਾ ਅੱਧਾ ਹਿੱਸਾ

ਦੱਖਣੀ ਅੱਧਾ-ਗੋਲ਼ਾ ਜਾਂ ਦੱਖਣੀ ਅਰਧਗੋਲ਼ਾ (English: Southern Hemisphere)[1] ਕਿਸੇ ਗ੍ਰਹਿ ਦਾ ਉਹ ਅੱਧਾ ਹਿੱਸਾ ਹੁੰਦਾ ਹੈ ਜੋ ਉਹਦੀ ਭੂ-ਮੱਧ ਰੇਖਾ ਤੋਂ ਦੱਖਣ ਵੱਲ ਪੈਂਦਾ ਹੋਵੇ। ਧਰਤੀ ਦੇ ਦੱਖਣੀ ਅੱਧੇ ਗੋਲ਼ੇ 'ਚ ਪੰਜ ਮਹਾਂਦੀਪ ਸਾਰੇ ਦੇ ਸਾਰੇ ਜਾਂ ਹਿੱਸਿਆਂ 'ਚ ਮੌਜੂਦ ਹਨ[2] (ਅੰਟਾਰਕਟਿਕਾ, ਆਸਟਰੇਲੀਆ, 9/10 ਦੱਖਣੀ ਅਮਰੀਕਾ, ਅਫ਼ਰੀਕਾ ਦਾ ਦੱਖਣੀ ਤੀਜਾ ਹਿੱਸਾ ਅਤੇ ਏਸ਼ੀਆ ਦੇ ਕੁਝ ਦੱਖਣੀ ਟਾਪੂ।

ਪੀਲ਼ੇ ਰੰਗ 'ਚ ਦਰਸਾਇਆ ਦੱਖਣੀ ਅਰਧਗੋਲ਼ਾ (ਅੰਟਾਰਕਟਿਕਾ ਵਿਖਾਇਆ ਨਹੀਂ ਗਿਆ)
ਕਹਾਣੀਆ ਦੇ ਨਾਲ ਪੋਸਟਰ "ਉਸ਼ੁਈਆ, ਦੁਨੀਆ ਦਾ ਅੰਤ". ਅਰਜਨਟੀਨਾ ਦਾ ਉਸ਼ੁਈਆ ਵਿਸ਼ਵ ਦਾ ਸਭ ਤੋਂ ਦੱਖਣੀ ਸ਼ਹਿਰ ਹੈ
ਦੱਖਣੀ ਧਰੁਵ ਤੋਂ ਵਿਖਦਾ ਦੱਖਣੀ ਅੱਧਾ ਗੋਲ਼ਾ

ਹਵਾਲੇ