ਮਹਾਂਦੀਪ

ਇਸ ਧਰਤੀ ਉੱਪਰ 7 ਮਹਾਂਦੀਪ ਹਨ।

ਮਹਾਦੀਪਾਂ ਦੀ ਸੰਖਿਆ

ਮਹਾਂਦੀਪ ਨੂੰ ਪਛਾਨਣ ਦੇ ਕਈ ਤਰੀਕੇ ਅਪਣਾਏ ਗਏ ਹਨ:

Models
Color-coded map showing the various continents. Similar shades exhibit areas that may be consolidated or subdivided.
7 ਮਹਾਂਦੀਪ
[1][2][3][4][5][6]
ਉੱਤਰੀ ਅਮਰੀਕਾ
ਦੱਖਣੀ ਅਮਰੀਕਾ
ਐਂਟਾਰਕਟਿਕਾ
ਅਫ਼ਰੀਕਾ
ਯੂਰੋਪ
ਏਸ਼ੀਆ
ਆਸਟ੍ਰੇਲੀਆ
6 ਮਹਾਂਦੀਪ
[3][7]
ਉੱਤਰੀ ਅਮਰੀਕਾ
ਦੱਖਣੀ ਅਮਰੀਕਾ
ਐਂਟਾਰਕਟਿਕਾ
ਅਫ਼ਰੀਕਾ
ਯੂਰੇਸ਼ੀਆ
ਆਸਟ੍ਰੇਲੀਆ
6 ਮਹਾਂਦੀਪ
[8][9]
ਅਮਰੀਕਾ
ਐਂਟਾਰਕਟਿਕਾ
ਅਫ਼ਰੀਕਾ
ਯੂਰੋਪ
ਏਸ਼ੀਆ
ਆਸਟ੍ਰੇਲੀਆ
5 ਮਹਾਂਦੀਪ
[7][8][9]
ਅਮਰੀਕਾ
ਐਂਟਾਰਕਟਿਕਾ
ਅਫ਼ਰੀਕਾ
ਯੂਰੇਸ਼ੀਆ
ਆਸਟ੍ਰੇਲੀਆ
4 ਮਹਾਂਦੀਪ
[7][8][9]
ਅਮਰੀਕਾ
ਐਂਟਾਰਕਟਿਕਾ
ਐਫਰੋ-ਯੂਰੇਸ਼ੀਆ
ਆਸਟ੍ਰੇਲੀਆ

7 ਸੰਖਿਆ ਵਾਲੇ ਮਹਾਦੀਪਾਂ ਦੇ ਮਾਡਲ ਬਾਰੇ ਆਮ ਤੌਰ 'ਤੇ ਚੀਨ ਅਤੇ ਜਿਆਦਾ ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਵਿੱਚ ਸਿਖਾਇਆ ਜਾਂਦਾ ਹੈ। ਰੂਸ ਅਤੇ ਯੂ. ਐਸ. ਐਸ. ਆਰ. ਦੇ ਪੁਰਾਣੇ ਦੇਸ਼ ਅਤੇ ਜੁਗਰਾਫ਼ੀਆ ਕਮਿਊਨਿਟੀ ਦੇ ਦੁਆਰਾ 6 ਮਹਾਦੀਪਾਂ ਵਾਲੇ ਮਾਡਲ (ਜਿਸ ਵਿੱਚ ਯੂਰੇਸ਼ੀਆ ਹੈ) ਵਰਤਿਆ ਜਾਂਦਾ ਹੈ। ਅਮਰੀਕਾ ਦੇ ਮਹਾਂਦੀਪਾਂ ਦੇ ਇਕੱਠ ਵਾਲਾ ਮਾਡਲ ਲੈਟਿਨ ਅਮਰੀਕਾ, ਅਤੇ ਯੂਰਪ ਦੇ ਕਈ ਦੇਸ਼ਾਂ, ਜਿਵੇਂ ਕਿ ਜਰਮਨੀ, ਗਰੀਸ, ਇਟਲੀ, ਪੁਰਤਗਾਲ ਅਤੇ ਸਪੇਨ, ਦੇ ਵਿੱਚ ਸਿਖਾਇਆ ਜਾਂਦਾ ਹੈ। ਇਹ ਮਾਡਲ ਵਿੱਚ ਮਨੁੱਖੀ ਅਬਾਦੀ ਵਾਲੇ ਪੰਜ ਮਹਾਂਦੀਪਾਂਨੂੰ ਹੀ ਸ਼ਾਮਿਲ ਕੀਤਾ ਗਿਆ ਹੈ ਅਤੇ ਜਿਸ ਵਿੱਚ ਅੰਟਾਰਟਿਕਾ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ ਹੈ।[8][9] — ਜਿਵੇਂ ਕਿ ਉਲੰਪਿਕ ਲੋਗੋ ਵਿੱਚ ਪੰਜ ਘੇਰਿਆਂ ਨੂੰ ਵਿਖਾਇਆ ਗਿਆ ਹੈ।[10]

The names Oceania or Australasia are sometimes used in place of Australia. For example, the Atlas of Canada names Oceania,[2] as does the model taught in Latin America and Iberia.[11][12]

ਖੇਤਰਫਲ ਅਤੇ ਜਨਸੰਖਿਆ

Comparison of area and population
ਏਸ਼ੀਆ ਅਫ਼ਰੀਕਾ ਉੱਤਰੀ ਅਮਰੀਕਾ ਦੱਖਣੀ ਅਮਰੀਕਾ ਐਂਟਾਰਕਟਿਕਾ ਯੂਰੋਪ ਆਸਟ੍ਰੇਲੀਆ

The following table summarises the area and population of each continent using the seven continent model, sorted by decreasing area.

ਮਹਾਂਦੀਪਖੇਤਰਫਲ (km²)ਖੇਤਰਫਲ (mi²)ਧਰਤੀ ਦਾ ਕੁੱਲ ਪ੍ਰਤੀਸ਼ਤਜਨਸੰਖਿਆ (ਲਗਭਗ)
2008
ਕੁੱਲ ਜਨਸੰਖਿਆ ਦਾ ਪ੍ਰਤੀਸ਼ਤਘਣਤਾ
ਪ੍ਰਤੀ
km² ਵਿੱਚ ਲੋਕ
ਘਣਤਾ
ਪ੍ਰਤੀ
mi² ਵਿੱਚ
ਏਸ਼ੀਆ43,820,00016,920,00029.5%3,879,000,00060%86.70224.6
ਅਫ਼ਰੀਕਾ30,370,00011,730,00020.4%922,011,00014%29.3075.9
ਅਮਰੀਕਾ42,330,00016,340,00028.5%910,720,58814%21.054
ਉੱਤਰੀ ਅਮਰੀਕਾ24,490,0009,460,00016.5%528,720,5888%21.054
ਦੱਖਣੀ ਅਮਰੀਕਾ17,840,0006,890,00012.0%382,000,0006%20.854
ਐਂਟਾਰਕਟਿਕਾ13,720,0005,300,0009.2%1,0000.00002%0.000070.00018
ਯੂਰੋਪ10,180,0003,930,0006.8%731,000,00011%69.7181
ਆਸਟ੍ਰੇਲੀਆ9,008,5003,478,2005.9%22,000,0000.5%3.69.3

ਸਾਰੇ ਮਹਾਂਦੀਪਾਂ ਵਿੱਚ ਜ਼ਮੀਨ ਦਾ ਕੁੱਲ ਖੇਤਰਫਲ 148,647,000 ਵਰਗ ਕਿਲੋਮੀਟਰ (57,393,000 ਵਰਗ ਮੀਲ) ਹੈ। ਇਹ ਧਰਤੀ ਦੇ ਕੁੱਲ ਜ਼ਮੀਨੀ ਖੇਤਰਫਲ ਦਾ 29.1% (510,065,600 ਵਰਗ ਕਿਲੋਮੀਟਰ / 196,937,400 ਵਰਗ ਮੀਲ) ਹਿੱਸਾ ਬਣਦਾ ਹੈ।

ਬਾਹਰੀ ਕੜੀ

ਹਵਾਲੇ