ਧਰੁਵੀ ਭਾਲੂ

ਧਰੁਵੀ ਭਾਲੂ (Ursus maritimus) ਇੱਕ ਮਾਸਾਹਾਰੀ ਭਾਲੂ ਹੈ ਜਿਸਦੀ ਮੁੱਖ ਸ਼੍ਰੇਣੀ ਆਰਕਟਿਕ ਘੇਰਾ ਹੈ ਅਤੇ ਇਹ ਮੁੱਖ ਤੌਰ ਉੱਤੇ ਆਰਕਟਿਕ ਮਹਾਂਸਾਗਰ ਅਤੇ ਉਸਦੇ ਆਲੇ ਦੁਆਲੇ ਦੇ ਜਲ-ਸਰੋਤਾਂ ਅਤੇ ਥਲ ਇਲਾਕਿਆਂ ਵਿੱਚ ਪਾਈ ਜਾਂਦੀ ਹੈ। ਇਹ ਇੱਕ ਵੱਡੇ ਆਕਾਰ ਦਾ ਭਾਲੂ ਹੁੰਦਾ ਹੈ ਅਤੇ ਲਗਭਗ ਸ਼ਾਕਾਹਾਰੀ ਕੋਡਿਅਕ ਭਾਲੂ (Ursus arctos middendorffi) ਦੇ ਆਕਾਰ ਜਿੰਨਾ ਹੀ ਹੁੰਦਾ ਹੈ।[3] ਇਸ ਭਾਲੂ (adult male) ਦਾ ਭਾਰ 350-700 ਕਿਲੋਗ੍ਰਾਮ ਹੁੰਦਾ ਹੈ।[4] ਜਦਕਿ ਇੱਕ ਸੋਅ (adult female) ਇਸ ਤੋਂ ਅੱਧੇ ਭਾਰ ਦੀ ਹੀ ਹੁੰਦੀ ਹੈ। ਹਾਲਾਂਕਿ ਇਹ ਭੂਰਾ ਭਾਲੂ ਦੀ ਭੈਣ ਪ੍ਰਜਾਤੀਆਂ ਵਿਚੋਂ ਹੈ,[5] ਪਰ ਫਿਰ ਵੀ ਇਹ ਪ੍ਰਤੀਕੂਲ ਭੂਗੌਲਿਕ ਹਾਲਾਤਾਂ ਵਿੱਚ ਜੀਵਿਤ ਰਹਿਣ ਦੇ ਕਾਬਿਲ ਹੈ।[6] 

Polar bear
Conservation status

Vulnerable  (IUCN 3.1)[1]
Scientific classification
Kingdom:
Animalia
Phylum:
Chordata
Class:
Mammalia
Order:
Carnivora
Family:
Ursidae
Genus:
Ursus
Species:
U. maritimus
Binomial name
Ursus maritimus
Phipps, 1774[2]
Polar bear range
Synonyms

Ursus eogroenlandicus
Ursus groenlandicus
Ursus jenaensis
Ursus labradorensis
Ursus marinus
Ursus polaris
Ursus spitzbergensis
Ursus ungavensis
Thalarctos maritimus

ਹਵਾਲੇ