ਨਾਇਰੋਬੀ

ਨੈਰੋਬੀ ਕੀਨੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸ਼ਹਿਰ ਅਤੇ ਲਾਗਲੇ ਇਲਾਕੇ ਮਿਲ ਕੇ ਨੈਰੋਬੀ ਕਾਊਂਟੀ ਵੀ ਬਣਾਉਂਦੇ ਹਨ।[2] "ਨੈਰੋਬੀ" ਨਾਂ ਮਾਸਾਈ ਵਾਕਾਂਸ਼ Enkare Nyrobi ਤੋਂ ਆਇਆ ਹੈ, ਜਿਸਦਾ ਅਨੁਵਾਦ "ਠੰਡਾ ਪਾਣੀ" ਹੈ ਜੋ ਕਿ ਨੈਰੋਬੀ ਦਰਿਆ ਦਾ ਮਾਸਈ ਨਾਂ ਹੈ ਜਿਸਨੇ ਇਸ ਸ਼ਹਿਰ ਨੂੰ ਆਪਣਾ ਨਾਂ ਦਿੱਤਾ। ਪਰ ਇਹ ਸ਼ਹਿਰ "ਸੂਰਜ ਹੇਠਾਂ ਹਰਾ ਸ਼ਹਿਰ" ਨਾਂ ਨਾਲ਼ ਵੀ ਮਸ਼ਹੂਰ ਹੈ ਅਤੇ ਇਸ ਦੁਆਲੇ ਬਹੁਤ ਸਾਰੇ ਵਧਦੇ ਹੋਏ ਬੰਗਲਿਆਂ ਵਾਲੇ ਉਪਨਗਰ ਹਨ।[3] ਇੱਥੋਂ ਦੇ ਵਾਸੀਆਂ ਨੂੰ ਨੈਰੋਬੀਆਈ ਕਿਹਾ ਜਾਂਦਾ ਹੈ।

ਨਾਇਰੋਬੀ
Boroughs
List
  • ਮਕਦਰ
  • ਕਾਮੂਕੂੰਜੀ
  • ਸਤਾਰੇਹੇ
  • ਲੰਗਾਤਾ
  • ਦਾਗੋਰੇਤੀ
  • ਪੱਛਮੀ-ਭੋਆਂ
  • ਕਾਸਾਰਾਨੀ
  • ਏਂਬਾਕਾਸੀ
 • ਘਣਤਾ4,509/km2 (11,680/sq mi)
ਸਮਾਂ ਖੇਤਰਯੂਟੀਸੀ+3

ਹਵਾਲੇ