ਨਿਕੋਸੀਆ

ਨਿਕੋਸੀਆ, (ਸਥਾਨਕ ਤੌਰ ਉੱਤੇ ਲਫ਼ਕੋਸੀਆ (ਯੂਨਾਨੀ: Λευκωσία, ਤੁਰਕੀ: [Lefkoşa] Error: {{Lang}}: text has italic markup (help)), ਸਾਈਪ੍ਰਸ ਦੀ ਰਾਜਧਾਨੀ, ਸਭ ਤੋਂ ਵੱਡਾ ਸ਼ਹਿਰ ਅਤੇ ਵਪਾਰਕ ਕੇਂਦਰ ਹੈ।[3] ਬਰਲਿਨ ਕੰਧ ਦੇ ਢਹਿ ਜਾਣ ਮਗਰੋਂ, ਨਿਕੋਸੀਆ ਦੁਨੀਆ ਦੀ ਇੱਕੋ-ਇੱਕ ਵੰਡੀ ਹੋਈ ਰਾਜਧਾਨੀ ਬਣ ਗਈ,[4] ਜਿਸਦੇ ਦੱਖਣੀ ਅਤੇ ਉੱਤਰੀ ਭਾਗ ਹਰੀ ਲਕੀਰ ਨਾਮਕ ਸਰਹੱਦ ਨਾਲ਼ ਵੰਡੇ ਹੋਏ ਹਨ।[5] ਇਹ ਟਾਪੂ ਦੇ ਮੱਧ ਵਿੱਚ ਪੀਦੀਓਸ ਦਰਿਆ ਦੇ ਕੰਢੇ ਉੱਤੇ ਸਥਿਤ ਹੈ।

ਨਿਕੋਸੀਆ
ਸਮਾਂ ਖੇਤਰਯੂਟੀਸੀ+2

ਹਵਾਲੇ