ਨੇਮਾਟੋਡ

ਨੇਮਾਟੋਡ /ˈnɛmətdz/ ਜਾਂ ਗੋਲ ਕਿਰਮ ਨੇਮਾਟੋਡਾ ਫਾਈਲਮ ਵਿੱਚ ਆਉਂਦੇ ਹਨ। ਉਹ ਵਾਤਾਵਰਣਾਂ ਦੀ ਇੱਕ ਬਹੁਤ ਹੀ ਵਿਆਪਕ ਰੇਂਜ ਦੇ ਵਾਸੀ ਇੱਕ ਵੰਨਸਵੰਨੇ ਸਜੀਵ ਫਾਈਲਮ ਹਨ। ਨੇਮਾਟੋਡ ਸਪੀਸੀਜ਼ ਨੂੰ ਵੱਖ ਵੱਖ ਪਛਾਨਣਾ ਮੁਸ਼ਕਲ ਹੋ ਸਕਦਾ ਹੈ, ਭਾਵੇਂ 25,000 ਤੋਂ ਵੱਧ ਦਾ ਵਰਣਨ ਕੀਤਾ ਜਾ ਚੁੱਕਾ ਹੈ।[2][3],ਜਿਹਨਾਂ ਵਿਚੋਂ ਅੱਧੇ ਤੋਂ ਜਿਆਦਾ ਪਰਪੋਸ਼ੀ ਹਨ। ਨੇਮਾਟੋਡ ਪ੍ਰਜਾਤੀਆਂ ਦੀ ਕੁਲ ਗਿਣਤੀ ਲਗਭਗ 1 ਲੱਖ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ।

ਗੋਲ ਕਿਰਮ
Temporal range: Lower Cambrian – Recent,[1]
PreЄ
Є
O
S
D
C
P
T
J
K
Pg
N
Caenorhabditis elegans,
a model species of roundworm
Scientific classification
Classes

Chromadorea (disputed)
Enoplea (disputed)
Secernentea
and see text

Synonyms

Adenophorea (see text)
Aphasmidia
Nematoidea Rudolphi, 1808
Nematodes Burmeister, 1837
Nemates Cobb, 1919
Nemata Cobb, 1919

ਹਵਾਲੇ