ਫ਼ਾਰਸ ਦੀ ਖਾੜੀ

ਸਮੁੰਦਰ

ਫ਼ਾਰਸ ਦੀ ਖਾੜੀ' (English: Persian Gulf) ਪੱਛਮੀ ਏਸ਼ੀਆ ਵਿੱਚ ਇਰਾਨ (ਪਰਸ਼ੀਆ) ਅਤੇ ਅਰਬੀ ਪਰਾਇਦੀਪ ਵਿਚਕਾਰ ਸਥਿਤ ਹੈ। ਇਹ ਹਿੰਦ ਮਹਾਂਸਾਗਰ ਦਾ ਇੱਕ ਵਾਧਰਾ ਹੈ।[1] 1980 - 1988 ਦੀ ਈਰਾਨ ਇਰਾਕ ਲੜਾਈ ਦੇ ਦੌਰਾਨ ਇਹ ਖਾੜੀ ਲੋਕਾਂ ਦੇ ਕੌਤੂਹਲ ਦਾ ਵਿਸ਼ਾ ਬਣੀ ਰਹੀ ਜਦੋਂ ਦੋਨਾਂ ਪੱਖਾਂ ਨੇ ਇੱਕ ਦੂਜੇ ਦੇ ਤੇਲ ਦੇ ਜਹਾਜਾਂ (ਤੇਲ ਟੈਂਕਰਾਂ) ਉੱਤੇ ਹਮਲਾ ਕੀਤਾ ਸੀ। 1991 ਵਿੱਚ ਖਾੜੀ ਜੰਗ ਦੇ ਦੌਰਾਨ, ਫਾਰਸ ਦੀ ਖਾੜੀ ਇੱਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣੀ, ਹਾਲਾਂਕਿ ਇਹ ਸੰਘਰਸ਼ ਮੁੱਖ ਤੌਰ 'ਤੇ ਇੱਕ ਭੂਮੀ ਸੰਘਰਸ਼ ਸੀ ਜਦੋਂ ਇਰਾਕ ਨੇ ਕੁਵੈਤ ਉੱਤੇ ਹਮਲਾ ਕੀਤਾ ਸੀ ਅਤੇ ਜਿਸਨੂੰ ਬਾਅਦ ਵਿੱਚ ਵਾਪਸ ਪਿੱਛੇ ਧੱਕ ਦਿੱਤਾ ਗਿਆ।

ਫ਼ਾਰਸ ਦੀ ਖਾੜੀ
ਸਥਿਤੀਪੱਛਮੀ ਏਸ਼ੀਆ
Typeਖਾੜੀ
Primary inflowsਓਮਾਨ ਸਾਗਰ
Basin countriesਇਰਾਨ, ਇਰਾਕ, ਕੁਵੈਤ, ਸਾਊਦੀ ਅਰਬ, ਕਤਰ, ਬਹਿਰੀਨ, ਸੰਯੁਕਤ ਅਰਬ ਅਮੀਰਾਤ ਅਤੇ ਓਮਾਨ (ਮੁਸੰਦਮ ਦਾ ਬਾਹਰੀ ਇਲਾਕਾ)

ਹਵਾਲੇ

ਫਰਮਾ:ਦੁਨੀਆ ਦੇ ਸਮੁੰਦਰ