ਬਰੂਸਲ

ਬੈਲਜੀਅਮ ਦਾ ਰਾਜਧਾਨੀ ਇਲਾਕਾ

ਬਰੂਸਲ ਜਾਂ ਬਰੂਸੈੱਲ ਜਾਂ ਬ੍ਰਸਲਜ਼ (ਫ਼ਰਾਂਸੀਸੀ: Bruxelles, [bʁysɛl] ( ਸੁਣੋ); ਡੱਚ: [Brussel] Error: {{Lang}}: text has italic markup (help), [ˈbrʏsəɫ] ( ਸੁਣੋ)), ਦਫ਼ਤਰੀ ਤੌਰ ਉੱਤੇ ਬਰੂਸਲ ਖੇਤਰ ਜਾਂ ਬਰੂਸਲ-ਰਾਜਧਾਨੀ ਖੇਤਰ[5][6] (ਫ਼ਰਾਂਸੀਸੀ: Région de Bruxelles-Capitale, [ʁe'ʒjɔ̃ bʁy'sɛlkapi'tal] ( ਸੁਣੋ), ਡੱਚ: [Brussels Hoofdstedelijk Gewest] Error: {{Lang}}: text has italic markup (help), [ˈbrʏsəɫs ɦoːft'steːdələk xəʋɛst] ( ਸੁਣੋ)), ਬੈਲਜੀਅਮ ਦੀ ਰਾਜਧਾਨੀ ਅਤੇ ਯੂਰਪੀ ਸੰਘ ਦੀ ਯਥਾਰਥ ਰਾਜਧਾਨੀ ਹੈ। ਇਹ ਬੈਲਜੀਅਮ ਦਾ ਸਭ ਤੋਂ ਵੱਡਾ ਸ਼ਹਿਰੀ ਖੇਤਰ ਵੀ ਹੈ[7][8] ਜਿਸ ਵਿੱਚ 19 ਨਗਰਪਾਲਿਕਾਵਾਂ (ਬਰੂਸਲ ਸ਼ਹਿਰੀ ਨਗਰਪਾਲਿਕਾ, ਜੋ ਬੈਲਜੀਅਮ ਦੀ ਕਨੂੰਨੀ ਰਾਜਧਾਨੀ ਹੈ, ਸਮੇਤ) ਅਤੇ ਫ਼ਰਾਂਸੀਸੀ ਅਤੇ ਡੱਚ ਭਾਈਚਾਰਿਆਂ ਦੇ ਟਿਕਾਣੇ ਸ਼ਾਮਲ ਹਨ।[9]

ਬਰੂਸਲ
Boroughs
List
  • Anderlecht
  • Auderghem / Oudergem
  • Berchem-Sainte-Agathe / Sint-Agatha-Berchem
  • City of Brussels
  • Etterbeek
  • Evere
  • Forest / Vorst
  • Ganshoren
  • Ixelles / Elsene
  • Jette
  • Koekelberg
  • Molenbeek-Saint-Jean / Sint-Jans-Molenbeek
  • Saint-Gilles / Sint-Gillis
  • Saint-Josse-ten-Noode / Sint-Joost-ten-Node
  • Schaerbeek / Schaarbeek
  • Uccle / Ukkel
  • Watermael-Boitsfort / Watermaal-Bosvoorde
  • Woluwe-Saint-Lambert / Sint-Lambrechts-Woluwe
  • Woluwe-Saint-Pierre / Sint-Pieters-Woluwe
ਸਰਕਾਰ
 • ਮੰਤਰੀ-ਰਾਸ਼ਟਰਪਤੀਚਾਰਲਸ ਪੀਕੇ (2004–)
 • ਰਾਜਪਾਲਜੀਨ ਕਲੇਮੈਂਟ (ਕਾਰਜਕਾਰੀ) (2010–)
 • ਸੰਸਦ ਮੁਖੀਐਰਿਕ ਤੋਮਾਸ
ਸਮਾਂ ਖੇਤਰਯੂਟੀਸੀ+2
 • ਗਰਮੀਆਂ (ਡੀਐਸਟੀ)ਯੂਟੀਸੀ+2

ਹਵਾਲੇ