ਬਰੇਮਨ (ਰਾਜ)

ਬਰੇਮਨ ਦਾ ਅਜ਼ਾਦ ਹਾਂਸਿਆਟੀ ਸ਼ਹਿਰ (German: Freie Hansestadt Bremen, ਉਚਾਰਨ [ˈbʁeːmən]) ਜਰਮਨੀ ਦੇ 16 ਰਾਜਾਂ ਵਿੱਚੋਂ ਸਭ ਤੋਂ ਛੋਟਾ ਹੈ। ਇਸ ਦਾ ਇੱਕ ਹੋਰ ਗ਼ੈਰ-ਰਸਮੀ ਪਰ ਕਈ ਅਧਿਕਾਰਕ ਪ੍ਰਸੰਗਾਂ ਵਿੱਚ ਵਰਤਿਆ ਜਾਣ ਵਾਲਾ ਨਾਂ ਲਾਂਡ ਬਰੇਮਨ (Land Bremen') ('ਬਰੇਮਨ ਦਾ ਮੁਲਕ') ਹੈ।

ਬਰੇਮਨ ਦਾ ਅਜ਼ਾਦ ਹਾਂਸਿਆਟੀ ਰਾਜ
Freie Hansestadt Bremen
Flag of ਬਰੇਮਨ ਦਾ ਅਜ਼ਾਦ ਹਾਂਸਿਆਟੀ ਰਾਜCoat of arms of ਬਰੇਮਨ ਦਾ ਅਜ਼ਾਦ ਹਾਂਸਿਆਟੀ ਰਾਜ
ਦੇਸ਼ ਜਰਮਨੀ
ਰਾਜਧਾਨੀਬਰੇਮਨ
ਸਰਕਾਰ
 • ਸੈਨੇਟ ਮੁਖੀਯੈਨਸ ਬਹਰਨਸਨ (SPD)
 • ਪ੍ਰਸ਼ਾਸਕੀ ਪਾਰਟੀਆਂSPD / ਅਲਾਇੰਸ '90/ਦ ਗ੍ਰੀਨਜ਼
 • ਬੂੰਡਸ਼ਰਾਟ ਵਿੱਚ ਵੋਟਾਂ3 (੬੯ ਵਿੱਚੋਂ)
ਖੇਤਰ
 • ਸ਼ਹਿਰੀ408 km2 (158 sq mi)
ਆਬਾਦੀ
 (31-10-2007)[1]
 • ਸ਼ਹਿਰੀ6,61,000
 • ਘਣਤਾ1,600/km2 (4,200/sq mi)
ਸਮਾਂ ਖੇਤਰਯੂਟੀਸੀ+੧ (CET)
 • ਗਰਮੀਆਂ (ਡੀਐਸਟੀ)ਯੂਟੀਸੀ+੨ (CEST)
ISO 3166 ਕੋਡDE-HB
ਵਾਹਨ ਰਜਿਸਟ੍ਰੇਸ਼ਨHB (1906–1947; ਮੁੜ 1956 ਤੋਂ)
BM (1947), AE (1946–1956)
GDP/ ਨਾਂ-ਮਾਤਰ€27.73 ਬਿਲੀਅਨ (2010) [ਹਵਾਲਾ ਲੋੜੀਂਦਾ]
NUTS ਖੇਤਰDE5
ਵੈੱਬਸਾਈਟbremen.de

ਇਸ ਰਾਜ ਵਿੱਚ ਜਰਮਨੀ ਦੇ ਉੱਤਰ ਵਿਚਲੇ ਦੋ ਸ਼ਹਿਰ (ਬਰੇਮਨ ਅਤੇ ਬਰੇਮਰਹਾਵਨ) ਜੋ ਇੱਕ ਦੂਜੇ ਤੋਂ ਵਡੇਰੇ ਰਾਜ ਹੇਠਲਾ ਜ਼ਾਕਸਨ ਦੁਆਰਾ ਘਿਰੇ ਹੋਣ ਕਰ ਕੇ ਨਿੱਖੜਵੇਂ ਹਨ।

ਹਵਾਲੇ