ਬਹੁਕੋਸ਼ੀ ਜੀਵ

ਜੀਵ ਜਿਸ ਵਿੱਚ ਇੱਕ ਤੋਂ ਵੱਧ ਸੈੱਲ ਹੁੰਦੇ ਹਨ ।

ਬਹੁਕੋਸ਼ੀ ਜੀਵ ਉਹ ਜੀਵ ਹੁੰਦੇ ਹਨ ਜਿਹਨਾਂ ਵਿੱਚ ਇੱਕ ਤੋਂ ਵੱਧ ਕੋਸ਼ਾਣੂ ਹੋਣ ਜਦਕਿ ਇੱਕ-ਕੋਸ਼ੀ ਜੀਵ ਸਿਰਫ਼ ਇੱਕ ਕੋਸ਼ਾਣੂ ਵਾਲ਼ੇ ਹੁੰਦੇ ਹਨ। ਬਹੁਕੋਸ਼ੀ ਪ੍ਰਾਣੀ ਬਣਾਉਣ ਖ਼ਾਤਰ ਇਹਨਾਂ ਕੋਸ਼ਾਣੂਆਂ ਨੂੰ ਹੋਰ ਕੋਸ਼ਾਣੂਆਂ ਨੂੰ ਪਛਾਣ ਕੇ ਉਹਨਾਂ ਨਾਲ਼ ਰਲ਼ਨਾ ਪੈਂਦਾ ਹੈ।[1]

ਟੈਟਰਾਬੀਨਾ ਸੋਸੀਐਲਿਸ ਵਿੱਚ ਚਾਰ ਕੋਸ਼ਾਣੂ ਹੁੰਦੇ ਹਨ।
ਇਸ ਤਸਵੀਰ ਵਿੱਚ ਇੱਕ ਜੰਗਲੀ ਕਿਸਮ ਦੇ ਕੀਨਾਰਹੈਬਡਾਈਟਿਸ ਐਲੀਗਨਜ਼ ਨੂੰ ਰੰਗਿਆ ਗਿਆ ਹੈ ਤਾਂ ਜੋ ਉਹਦੇ ਕੋਸ਼ਾਣੂਆਂ ਦੀਆਂ ਨਾਭਾਂ ਵਿਖਾਈ ਦੇ ਸਕਣ।

ਹਵਾਲੇ