ਬਾਖ਼ਤਰ
ਬਾਖ਼ਤਰ ਜਾਂ ਬਾਖ਼ਤਰੀਆ ਜਾਂ ਬੈਕਟਰੀਆ (Βακτριανή ਤੋਂ, ਪੁਰਾਤਨ ਫ਼ਾਰਸੀ Bāxtriš ਦਾ ਯੂਨਾਨੀ ਰੂਪ; ਬਾਖ਼ਤਰ: Baktra; ਫ਼ਾਰਸੀ/ਪਸ਼ਤੋ: باختر Bākhtar; ਤਾਜਿਕ: [Бохтар] Error: {{Lang}}: text has italic markup (help); ਚੀਨੀ: 大夏 Daxia) ਆਮੂ ਦਰਿਆ ਦੇ ਦੱਖਣ ਅਤੇ ਗੰਧਾਰ ਦੇ ਪੱਛਮ ਵੱਲ ਪੈਂਦੇ ਇੱਕ ਇਤਿਹਾਸਕ ਖੇਤਰ ਦਾ ਪੁਰਾਤਨ ਨਾਂ ਹੈ। ਪੁਰਾਤਨ ਬਾਖ਼ਤਰ ਅਜੋਕੇ ਉੱਤਰੀ ਅਫ਼ਗ਼ਾਨਿਸਤਾਨ ਵਿੱਚ ਹਿੰਦੂ ਕੁਸ਼ ਪਰਬਤ-ਲੜੀ ਅਤੇ ਆਮੂ ਦਰਿਆ ਵਿਚਕਾਰ ਸਥਿਤ ਸੀ। ਕਿਸੇ ਸਮੇਂ ਜੋ ਪਾਰਸੀ ਹੁੰਦਾ ਸੀ, ਇਹ ਖੇਤਰ ਨੇ ਫੇਰ ਬੁੱਧ ਧਰਮ ਨੂੰ ਸ਼ਰਨ ਦਿੱਤੀ ਅਤੇ 7ਵੀਂ ਸਦੀ ਵਿੱਚ ਰਸ਼ੀਦੀਆਂ ਅਤੇ ਉਮੱਈਅਦਾਂ ਦੇ ਆਉਣ ਮਗਰੋਂ ਇਸਲਾਮੀ ਬਣ ਗਿਆ। ਯੂਨਾਨੀਆਂ ਵੱਲੋਂ ਇਹਨੂੰ ਕਈ ਵਾਰ ਬਾਕਤਰੀਆਨਾ ਵੀ ਕਿਹਾ ਜਾਂਦਾ ਸੀ।
ਹਵਾਲੇ
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ