ਮਨੁੱਖਤਾ/ਮਾਨਵਿਕੀ

ਮਨੁੱਖਤਾ ਇੱਕ ਵਿਦਿਅਕ ਵਿਸ਼ਾ ਹੈ ਜਿਸ ਵਿੱਚ ਕੁਦਰਤ ਅਤੇ ਸਮਾਜਿਕ ਵਿਗਿਆਨਾਂ ਦੇ ਅਨੁਭਵ ਕੀਤੇ ਦ੍ਰਿਸ਼ਟੀਕੋਣਾ ਦੇ ਉਲਟ ਮੁੱਖ ਰੂਪ ਵਿੱਚ ਵਿਸ਼ਲੇਸ਼ਣਾਤਮਕ, ਆਲੋਚਨਾਤਮਕ ਜਾਂ ਕਾਲਪਨਿਕ ਵਿਧੀਆਂ ਦੀ ਵਰਤੋਂ ਕਰਕੇ ਮਨੁੱਖਤਾ ਦੀ ਸਥਿਤੀ ਦਾ ਅਧਿਐਨ ਕੀਤਾ ਜਾਂਦਾ ਹੈ।[1]

ਸਿਲਾਨੀਆਂ ਦੁਆਰਾ ਬਣਾਇਆ ਪਲੈਟੋ ਦਾ ਚਿੱਤਰ

ਪ੍ਰਾਚੀਨ ਅਤੇ ਆਧੁਨਿਕ ਭਾਸ਼ਾਵਾਂ, ਸਾਹਿਤਕਾਨੂੰਨਇਤਿਹਾਸਦਰਸ਼ਨ, ਧਰਮ ਅਤੇ ਨਾਟਕ ਕਲਾ,ਸੰਗੀਤ ਆਦਿ ਮਨੁੱਖਤਾ ਨਾਲ ਸਬੰਧੀ ਵਿਸ਼ਿਆਂ ਦੇ ਉਦਾਹਰਨ ਹਨ। ਮਨੁੱਖਤਾ  ਵਿਚ ਕਦੇ ਕਦੇ ਟੈਕਨੋਲਜੀ, ਮਾਨਵ ਸ਼ਾਸ਼ਤਰ , ਏਰੀਆ ਡਿਜਾਇਨ ਅਤੇ ਭਾਸ਼ਾ ਵਿਗਿਆਨ ਆਦਿ ਵਿਸ਼ੇ ਵੀ ਸ਼ਾਮਿਲ ਕਰ ਲਏ ਜਾਂਦੇ ਹਨ ਹਾਲਾਂਕਿ ਇਹ ਸਮਾਜ ਵਿਗਿਆਨ ਦੇ ਵਿਸ਼ੇ ਮੰਨੇ ਜਾਂਦੇ ਹਨ।[2]   

ਮਨੁੱਖਤਾ ਦੇ ਖੇਤਰ

ਸ਼ਾਹਕਾਰ (ਕਲਾਸਿਕ ਸਾਹਿਤ)

     ਯੂਨਾਨੀ ਕਵੀ ਹੋਮਰ ਦੀ ਮੂਰਤੀ

ਪੱਛਮੀ ਸਿੱਖਿਆ ਪਰੰਪਰਾ ਵਿੱਚ ਕਲਾਸਕੀ ਸਾਹਿਤ ਦਾ ਸੰਦਰਭ ਪਰੰਪਰਾਗਤ ਪ੍ਰਾਚੀਨ ਸੱਭਿਆਚਾਰਾਂ ਵਿਸ਼ੇਸ਼ ਕਰਕੇ ਪ੍ਰਚੀਨ ਯੂਨਾਨੀ ਅਤੇ ਪ੍ਰਾਚੀਨ ਰੋਮ ਸੱਭਿਆਚਾਰ ਤੋਂ ਹੈ। ਕਲਾਸਕੀ ਦਾ ਅਧਿਐਨ ਮਨੁੱਖਤਾ ਦੀ ਆਧਾਰਸ਼ਿਲਾਵਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ, ਪਰ 20ਵੀਂ ਸਦੀ ਦੇ ਦੌਰਾਨ ਇਸਦੀ ਲੋਕਪ੍ਰਿਯਤਾ ਵਿੱਚ ਗਿਰਾਵਟ ਆਈ ਸੀ। ਪਰ ਫਿਰ ਵੀ ਕਈ ਮਾਨਵਿਕ ਵਿਸ਼ੇ ਜਿਵੇਂ ਦਰਸ਼ਨ ਅਤੇ ਇਤਿਹਾਸ ਵਿੱਚ ਕਲਾਸਕੀ ਵਿਚਾਰਾਂ ਦਾ ਗੂੜ੍ਹਾ ਪ੍ਰਭਾਵ ਬਣਿਆ ਹੋਇਆ ਹੈ। 

ਇਤਿਹਾਸ

ਭਾਸ਼ਾਵਾਂ

ਕਾਨੂੰਨ

ਲੰਡਨ ਦੀ ਅਪਰਾਧਿਕ ਅਦਾਲਤ ਓਲਡ ਬੇਲੀ ਵਿੱਚ ਇੱਕ ਮੁਕੱਦਮਾ 

ਸਾਹਿਤ

ਸ਼ੇਕਸਪੀਅਰ (ਅੰਗਰੇਜੀ ਸਾਹਿਤਕਾਰ)

ਨਾਟਕ ਕਲਾ

ਨਾਚ, ਸੰਗੀਤ, ਜਾਦੂ, ਫ਼ਿਲਮਾਂ, ਬਾਜੀਗਰੀ, ਮਾਰਚਿੰਗ ਕਲਾ, ਓਪੇਰਾ ਆਦਿ।

ਸੰਗੀਤ

ਰੰਗਮੰਚ

ਨਾਟ

ਦਰਸ਼ਨ

ਸੋਰੇਨ ਕਿਰਕਗਾਰਡ ਦਾ ਨਾਂ ਕਈ ਖੇਤਰਾਂ ਵਿੱਚ ਸ਼ਾਮਿਲ ਹੈ ਜਿਵੇਂ- ਦਰਸ਼ਨ, ਸਾਹਿਤ, ਧਰਮਸ਼ਾਸ਼ਤਰ, ਮਨੋਵਿਗਿਆਨ ਅਤੇ  ਸੰਗੀਤ 

ਧਰਮ

ਚਿਤਰਕਾਰੀ

ਮੋਨਾ ਲੀਸਾ ਪੱਛਮ ਦੀ ਸਭ ਤੋਂ ਪ੍ਰਸਿਧ ਪੇਂਟਿੰਗ

ਹਵਾਲੇ