ਮਾਓਰੀ ਭਾਸ਼ਾ

ਮਾਓਰੀ ਭਾਸ਼ਾ (ਮਾਓਰੀ: Te Reo, ਤੇ ਰੇਓ) ਨਿਊਜ਼ੀਲੈਂਡ ਵਿੱਚ ਬੋਲੀ ਜਾਣ ਵਾਲੀ ਇੱਕ ਪੌਲੀਨੇਸ਼ੀਆਈ ਭਾਸ਼ਾ ਹੈ।[1]

ਮਾਓਰੀ ਲਿਪੀ ਅਤੇ ਅੱਖਰ

ਮਾਓਰੀ ਲਿਪੀ ਵਿੱਚ ਸਿਰਫ਼ 20 ਅੱਖਰ ਹਨ। ਇਨ ਵਿੱਚ 'ਸ', 'ਲ', 'ਬ', 'ਗ', 'ਸ਼', 'ਜ', 'ਚ' ਆਦਿ ਵਰਗੀਆਂ ਧੁਨੀਆਂ ਨਹੀਂ ਹਨ। ਮਾਓਰੀ ਨੂੰ ਲਾਤੀਨੀ ਲਿਪੀ ਵਿੱਚ ਲਿਖਿਆ ਜਾਂਦਾ ਹੈ। 

ਹਵਾਲੇ