ਮਾਰੀਸ਼ਸ

ਮਾਰੀਸ਼ਸ (ਮਾਰੀਸ਼ਸੀ ਕ੍ਰਿਓਲੇ: Moris; ਫ਼ਰਾਂਸੀਸੀ: Maurice, ਮੋਹੀਸ) ਅਧਿਕਾਰਕ ਤੌਰ ਉੱਤੇ ਮਾਰੀਸ਼ਸ ਦਾ ਗਣਰਾਜ (ਮਾਰੀਸ਼ਸੀ ਕ੍ਰਿਓਲੇ: Republik Moris; ਫ਼ਰਾਂਸੀਸੀ: République de Maurice) ਅਫ਼ਰੀਕਾ ਮਹਾਂਦੀਪ ਦੇ ਦੱਖਣ-ਪੂਰਬੀ ਤਟ ਤੋਂ 2,000 ਕਿ.ਮੀ. ਪਰ੍ਹੇ ਹਿੰਦ ਮਹਾਂਸਾਗਰ ਵਿੱਚ ਇੱਕ ਟਾਪੂਨੁਮਾ ਦੇਸ਼ ਹੈ।[7] ਇਸ ਦੇਸ਼ ਵਿੱਚ ਆਗਾਲੇਗਾ, ਸੇਂਟ ਬਰਾਂਡਨ ਅਤੇ ਰਾਡਰਿਗਜ਼ ਟਾਪੂ ਸ਼ਾਮਲ ਹਨ। ਇਹ ਮਸਕਾਰੀ ਟਾਪੂ-ਸਮੂਹ ਦਾ ਭਾਗ ਹੈ ਜਿਹਨਾਂ ਵਿੱਚ ਨੇੜਲੇ ਟਾਪੂ ਜਿਵੇਂ ਕਿ ਰੇਯੂਨੀਅਨ, ਸੇਂਟ ਬਰਾਂਡਨ ਅਤੇ ਰਾਡਰਿਗਜ਼ ਵੀ ਆਉਂਦੇ ਹਨ। ਇਸ ਦਾ ਖੇਤਰਫਲ 2,040 ਕਿ.ਮੀ.2 ਹੈ ਅਤੇ ਰਾਜਧਾਨੀ ਪੋਰਟ ਲੂਈਸ ਵਿਖੇ ਹੈ।

ਮਾਰੀਸ਼ਸ ਦਾ ਗਣਰਾਜ
Flag of ਮਾਰੀਸ਼ਸ
Coat of arms of ਮਾਰੀਸ਼ਸ
ਝੰਡਾਹਥਿਆਰਾਂ ਦੀ ਮੋਹਰ
ਮਾਟੋ: "Stella Clavisque Maris Indici" (ਲਾਤੀਨੀ)
"ਹਿੰਦ ਮਹਾਂਸਾਗਰ ਦਾ ਤਾਰਾ ਅਤੇ ਕੂੰਜੀ"
ਐਨਥਮ: ਮਾਤਭੂਮੀ
Location of ਮਾਰੀਸ਼ਸ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਪੋਰਟ ਲੂਈਸ
ਅਧਿਕਾਰਤ ਭਾਸ਼ਾਵਾਂਕੋਈ ਨਹੀਂ
ਸਥਾਨਕ ਭਾਸ਼ਾਵਾਂ
ਵਸਨੀਕੀ ਨਾਮਮਾਰੀਸ਼ਸੀ
ਸਰਕਾਰਸੰਸਦੀ ਗਣਰਾਜ
• ਰਾਸ਼ਟਰਪਤੀ
ਕੈਲਾਸ਼ ਪ੍ਰਯਾਗ
• ਪ੍ਰਧਾਨ ਮੰਤਰੀ
ਨਵੀਨ ਰਾਮਗੁੱਲਮ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਬਰਤਾਨੀਆ ਤੋਂ
12 ਮਾਰਚ 1968
• ਗਣਰਾਜ
12 ਮਾਰਚ 1992
ਖੇਤਰ
• ਕੁੱਲ
2,040 km2 (790 sq mi) (179ਵਾਂ)
• ਜਲ (%)
0.07
ਆਬਾਦੀ
• 2012 ਅਨੁਮਾਨ
1,291,456[1] (151ਵਾਂ)
• 2011 ਜਨਗਣਨਾ
1,233,000[2]
• ਘਣਤਾ
630/km2 (1,631.7/sq mi) (19ਵਾਂ)
ਜੀਡੀਪੀ (ਪੀਪੀਪੀ)2012 ਅਨੁਮਾਨ
• ਕੁੱਲ
$20.225 ਬਿਲੀਅਨ[3]
• ਪ੍ਰਤੀ ਵਿਅਕਤੀ
$15,595[3]
ਜੀਡੀਪੀ (ਨਾਮਾਤਰ)2012 ਅਨੁਮਾਨ
• ਕੁੱਲ
$11.224 ਬਿਲੀਅਨ[3]
• ਪ੍ਰਤੀ ਵਿਅਕਤੀ
$8,654[3]
ਐੱਚਡੀਆਈ (2011)Steady 0.728[4]
Error: Invalid HDI value · 78ਵਾਂ
ਮੁਦਰਾਮਾਰੀਸ਼ਸੀ ਰੁਪੱਈਆ (MUR)
ਸਮਾਂ ਖੇਤਰUTC+4 (ਮਾਰੀਸ਼ਸੀ ਸਮਾਂ)
• ਗਰਮੀਆਂ (DST)
ਨਿਰੀਖਤ ਨਹੀਂ
ਮਿਤੀ ਫਾਰਮੈਟਦਦ/ਮਮ/ਸਸਸਸ
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+230
ਇੰਟਰਨੈੱਟ ਟੀਐਲਡੀ.mu
ਮਾਰੀਸ਼ਸ ਦੇ ਮੁਥਾਜ ਇਲਾਕਿਆਂ ਵਿੱਚ ਰਾਡਰਿਗਜ਼, ਆਗਾਲੇਗਾ ਅਤੇ ਕਾਰਗਾਦੋਸ ਕਾਰਾਹੋਸ ਵੀ ਸ਼ਾਮਲ ਹਨ। ਇਹ ਬਰਤਾਨਵੀ ਹਿੰਦ ਮਹਾਂਸਾਗਰੀ ਇਲਾਕਿਆਂ ਅਤੇ ਤ੍ਰੋਮੇਲਿਨ ਉੱਤੇ ਆਪਣਾ ਹੱਕ ਜਤਾਉਂਦਾ ਹੈ।
AfrAsia Bank Limited Building Port Louis, Mauritius

ਹਵਾਲੇ