ਮੈਕਸੀਕੋ ਦੀ ਖਾੜੀ

ਮੈਕਸੀਕੋ ਖਾੜੀ (Spanish: Golfo de México) ਇੱਕ ਮਹਾਂਸਾਗਰੀ ਚਿਲਮਚੀ (ਬੇਸਿਨ) ਹੈ ਜੋ ਮੁੱਖ ਤੌਰ ਉੱਤੇ ਉੱਤਰੀ ਅਮਰੀਕਾ ਮਹਾਂਦੀਪ ਅਤੇ ਕਿਊਬਾ ਟਾਪੂ ਨਾਲ਼ ਘਿਰੀ ਹੋਈ ਹੈ।[1] ਇਸ ਦੀਆਂ ਹੱਦਾਂ ਉੱਤਰ-ਪੂਰਬ, ਉੱਤਰ ਅਤੇ ਉੱਤਰ-ਪੱਛਮ ਵੱਲ ਸੰਯੁਕਤ ਰਾਜ, ਦੱਖਣ ਅਤੇ ਦੱਖਣ-ਪੱਛਮ ਵੱਲ ਮੈਕਸੀਕੋ ਅਤੇ ਦੱਖਣ-ਪੂਰਬ ਵੱਲ ਕਿਊਬਾ ਨਾਲ਼ ਲੱਗਦੀਆਂ ਹਨ। ਇਸ ਦੀ ਰਚਨਾ ਲਗਭਗ 30 ਕਰੋੜ ਸਾਲ ਪਹਿਲਾਂ ਧਰਤੀ ਦੀਆਂ ਪਲੇਟਾਂ ਖਿਸਕਣ ਨਾਲ਼ ਹੋਈ ਸੀ। ੲਿਹ ਦੁਨੀਆ ਦੀਆਂ ਸਭ ਤੋਂ ਲੰਮੀਆਂ ਖਾਡ਼ੀਆਂ ਵਿੱਚੋਂ ੲਿੱਕ ਹੈ। [2]

ਮੈਕਸੀਕੋ ਖਾੜੀ ਦਾ ਪਾਣੀ-ਹੇਠਲਾ ਸਥਾਨ-ਵਰਣਨ
Cantarell

ਹਵਾਲੇ