ਮੋਂਸੁਰੇਉ ਮਹਿਲ

ਫਰਾਂਸ ਵਿਚ ਮਹਿਲ

ਮੋਂਸੁਰੇਉ ਮਹਿਲ (ਫਰਾਂਸੀਸੀ: Château de Montsoreau) ਫਰਾਂਸ ਵਿੱਚ ਸਥਿਤ ਹੈ। ਇਹ ਵੈਸਟ ਫ੍ਰਾਂਸ ਵਿੱਚ,ਲੁਆਰ ਦਰਿਆ ਦੇ ਕਿਨਾਰੇ, ਪੇ ਡ ਲਾ ਲੁਆਰ (Pays de la Loire) ਕਹੇ ਜਾਣ ਵਾਲੇ ਖੇਤਰ ਵਿੱਚ ਵਸਿਆ ਹੋਇਆ ਹੈ। ਇਹ ਆਪਣੀ ਵਾਸਤੂਕਲਾ ਲਈ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਹੈ। ਇਸ ਮਹਿਲ ਨੂੰ ਯੁਨੈਸਕੋ ਵੱਲੋਂ ਵਿਸ਼ਵ ਵਿਰਾਸਤੀ ਸਥਾਨ ਐਲਾਨਿਆ ਗਿਆ ਹੈ।[1][2][3][4][5]

ਮੋਂਸੁਰੇਉ ਮਹਿਲ
Château de Montsoreau
ਮੋਂਸੁਰੇਉ ਮਹਿਲ, ਲੁਆਰ ਦਰਿਆ
Lua error in ਮੌਡਿਊਲ:Location_map at line 522: Unable to find the specified location map definition: "Module:Location map/data/France" does not exist.
ਆਮ ਜਾਣਕਾਰੀ
ਆਰਕੀਟੈਕਚਰ ਸ਼ੈਲੀਮੁੜ-ਸੁਰਜੀਤੀ
ਕਸਬਾ ਜਾਂ ਸ਼ਹਿਰਮੋਂਸੁਰੇਉ
ਦੇਸ਼ ਫ਼ਰਾਂਸ
ਮੁਕੰਮਲ1453
ਤਕਨੀਕੀ ਜਾਣਕਾਰੀ
ਢਾਂਚਾਗਤ ਪ੍ਰਣਾਲੀਚਿੱਟਾ ਪੱਥਰ
ਅਕਾਰ3000

ਮੀਡੀਆ

2 ਮੀਲ ਮੋਂਸੁਰੇਉ ਸਕਾਈਕਲਾਈਨ.

ਫ਼ੋਟੋਜ਼

ਹਵਾਲੇ