ਮੋਸੀਨ–ਨਾਗੋਨ

ਮੋਸੀਨ–ਨਾਗੋਨ (ਰੂਸੀ: винтовка Мосина, ISO 9: vintovka Mosina) ਇੱਕ ਅੰਦਰੂਨੀ ਮੈਗਜ਼ੀਨ ਵਾਲ਼ੀ ਬੋਲਟ-ਐਕਸ਼ਨ ਮਿਲਟਰੀ ਰਾਇਫ਼ਲ ਹੈ ਜੋ ਇਮਪੀਰਲ ਰੂਸੀ ਫ਼ੌਜ ਨੇ 1882–1891 ਦੌਰਾਨ ਵਿਕਸਿਤ ਕੀਤੀ। ਇਸਨੂੰ ਰੂਸੀ ਸਲਤਨਤ ਦੀਆਂ ਹਥਿਆਰਬੰਦ ਫ਼ੌਜਾਂ, ਸੋਵੀਅਤ ਯੂਨੀਅਨ ਅਤੇ ਹੋਰ ਅਨੇਕਾਂ ਦੇਸ਼ਾਂ ਨੇ ਵਰਤਿਆ। ਇਹ ਇਤਿਹਾਸ ਦੀਆਂ ਬਹੁਤ ਮਾਤਰਾ ਵਿੱਚ ਬਣੀਆਂ ਬੋਲਟ ਐਕਸ਼ਨ ਰਾਇਫ਼ਲਾਂ ਵਿੱਚੋਂ ਇੱਕ ਹੈ ਜਿਸਦੀਆਂ 1891 ਤੋਂ ਹੁਣ ਤੱਕ 37 ਮਿਲੀਅਨ ਯੂਨਿਟਾਂ ਬਣਾਈਆਂ ਜਾ ਚੁੱਕੀਆਂ ਹਨ ਅਤੇ AK-47 ਵਾਂਗ ਇਹ ਦੁਨੀਆ ਦੀਆਂ ਅਨੇਕਾਂ ਲੜਾਈ ਵਿੱਚ ਵਰਤੀ ਗਈ ਹੈ।

ਮੋਸੀਨ–ਨਾਗੋਨ
Mosin–Nagant
ਕਿਸਮਬੋਲਟ ਐਕਸ਼ਨ ਰਾਇਫ਼ਲ
ਜਨਮਰੂਸੀ ਸਲਤਨਤ
ਸੋਵੀਅਤ ਯੂਨੀਅਨ
ਸੇਵਾ ਦਾ ਇਤਿਹਾਸ
ਸੇਵਾ ਵਿੱਚ1891–ਜਾਰੀ
ਵਰਤੋਂਕਾਰਵੇਖੋ ਵਰਤੋਂਕਾਰ
ਜੰਗਾਂਪਹਿਲੀ ਇਤਾਲਵੀ-ਇਥੋਪੀਅਨ ਜੰਗ
ਬੌਕਸਰ ਬਗ਼ਾਵਤ
ਰੂਸੋ-ਜਪਾਨੀ ਜੰਗ
ਪਹਿਲੀ ਸੰਸਾਰ ਜੰਗ
ਫ਼ਿਨਿਸ਼ ਖ਼ਾਨਾਜੰਗੀ
ਰੂਸੀ ਇਨਕਲਾਬ
ਰੂਸੀ ਖ਼ਾਨਾਜੰਗੀ
ਪੌਲਿਸ਼-ਸੋਵੀਅਤ ਜੰਗ
ਤੁਰਕੀ ਦੀ ਆਜ਼ਾਦੀ ਦੀ ਲੜਾਈ
ਚੀਨੀ ਖ਼ਾਨਾਜੰਗੀ
ਸਪੇਨੀ ਖ਼ਾਨਾਜੰਗੀ
ਦੂਜੀ ਸੀਨੋ-ਜਪਾਨੀ ਜੰਗ
ਸੋਵੀਅਤ-ਜਪਾਨੀ ਸਰਹੱਦੀ ਝਗੜਾ
ਵਿੰਟਰ ਜੰਗ
ਦੂਜੀ ਸੰਸਾਰ ਜੰਗ
ਪਹਿਲੀ ਹਿੰਦ-ਚੀਨ ਜੰਗ
ਕੋਰੀਆਈ ਜੰਗ
ਯਮਨ ਖ਼ਾਨਾਜੰਗੀ
ਸੀਨੋ-ਇੰਡੀਅਨ ਜੰਗ
ਲਾਓਟੀਅਨ ਖ਼ਾਨਾਜੰਗੀ
ਵੀਅਤਨਾਮ ਜੰਗ
ਕੰਬੋਡੀਆਈ ਖ਼ਾਨਾਜੰਗੀ
ਕੰਬੋਡੀਆਈ-ਵੀਅਤਨਾਮੀ ਜੰਗ
ਥਾਈ-ਲਾਓਟੀਅਨ ਸਰਹੱਦੀ ਜੰਗ
ਅਫ਼ਗਾਨੀ ਖ਼ਾਨਾਜੰਗੀ
ਅਫ਼ਗ਼ਾਨਿਸਤਾਨ ਵਿਚਲੀ ਸੋਵੀਅਤ ਜੰਗ
ਯੂਗੋਸਲਾਵ ਜੰਗਾ
ਪਹਿਲੀ ਅਤੇ ਦੂਜੀ ਚੇਚਿਨ ਜੰਗ
ਅਫ਼ਗ਼ਾਨਿਸਤਾਨ ਵਿਚਲੀ ਜੰਗ
ਇਰਾਕ ਜੰਗ
ਰੂਸੋ-ਜਾਰਜੀਅਨ ਜੰਗ
ਸੀਰੀਆਈ ਖ਼ਾਨਾਜੰਗੀ
2014 pro-Russian conflict in Ukraine
ਨਿਰਮਾਣ ਦਾ ਇਤਿਹਾਸ
ਡਿਜ਼ਾਇਨਰਕੈਪਟਨ Sergei ਮੋਸੀਨ, ਲੀਓਨ ਨਾਗੋਨ.[1]
ਡਿਜ਼ਾਇਨ ਮਿਤੀ1891
ਨਿਰਮਾਤਾTula, Izhevsk, Sestroryetsk, Manufacture Nationale d'Armes de Châtellerault, Remington, New England Westinghouse, ਕਈ ਹੋਰ
ਨਿਰਮਾਣ ਦੀ ਮਿਤੀ1891–1965
ਨਿਰਮਾਣ ਦੀ ਗਿਣਤੀ~37,000,000 (ਰੂਸ/ਸੋਵੀਅਤ ਯੂਨੀਅਨ)
ਖ਼ਾਸੀਅਤਾਂ
ਭਾਰ4 kg (8.8 lb) (ਐੱਮ91/30)
3.4 kg (7.5 lb) (ਐੱਮ38)
4.1 kg (9.0 lb) (ਐੱਮ44)
ਲੰਬਾਈ1,232 mm (48.5 in) (ਐੱਮ91/30)
1,013 mm (39.9 in) (ਕਾਰਬਾਈਨਾਂ)
ਨਲੀ ਦੀ ਲੰਬਾਈ730 mm (29 in) (ਐੱਮ91/30)
514 mm (20.2 in) (ਕਾਰਬਾਈਨਾਂ)

ਰਾਊਂਡ/ਸ਼ੈੱਲ7.62×54mmR
7.62×53mmR (Finnish variants only)
7.92×57mm Mauser (Polish variants & German Captures)
8×50mmR Mannlicher (Austrian Capture)
ਐਕਸ਼ਨਬੋਲਟ ਐਕਸ਼ਨ
ਫ਼ਾਇਰ ਦੀ ਦਰ10 ਰਾਉਂਡ ਫ਼ੀ ਮਿੰਟ
ਨਲੀ ਰਫ਼ਤਾਰLight ball, ~ 865 m/s (2,838 ft/s) rifle
~ 800 m/s (2,625 ft/s) carbine.
ਅਸਰਦਾਰ ਫ਼ਾਇਰਿੰਗ ਰੇਂਜ500 m (550 ਗਜ਼), 800+ m (731+ ਗਜ਼) (with optics)
ਅਸਲਾ ਪਾਉਣ ਦਾ ਸਿਸਟਮ5-round non-detachable magazine, loaded individually or with five-round stripper clips.
Sightsਪਿੱਛਾ: ladder, graduated from 100 m to 2,000 m (ਐੱਮ91/30) and from 100 m to 2,000 m (ਐੱਮ38 ਅਤੇ ਐੱਮ44); ਮੱਥਾ: hooded fixed post (drift adjustable) PU 3.5 and PEM scope also mounted

ਵਰਤੋਂਕਾਰ

  •  ਅਫ਼ਗ਼ਾਨਿਸਤਾਨ
  •  ਅੰਗੋਲਾ[2]
  • ਫਰਮਾ:Country data ਅਰਮੀਨੀਆ: ਅਰਮੀਨੀਆਈ ਨਸਲਕੁਸ਼ੀ ਦੌਰਾਨ ਫ਼ਿਦਾਈਆਂ ਦੁਆਰਾ ਵਰਤੀ ਗਈ
  • ਫਰਮਾ:Country data ਬੈਲਜੀਅਮ[3]
  • ਫਰਮਾ:Country data ਬੁਲਗਾਰੀਆ:[4] 101 ਅਲਪਾਈਨ ਬਟਾਲੀਅਨ ਦੁਆਰਾ ਵਰਤੀ ਜਾ ਰਹੀ ਹੈ।
  •  ਬ੍ਰਾਜ਼ੀਲ: 1930 ਤੋਂ ਲੈ ਕੇ ਬ੍ਰਾਜ਼ੀਲੀਆਈ ਫ਼ੌਜ ਦੁਆਰਾ ਅਜੇ ਵੀ, ਰਸਮੀ ਕੰਮਾਂ ਵਾਸਤੇ, ਵਰਤੀ ਜਾਂਦੀ ਹੈ।
  • ਫਰਮਾ:Country data ਚੀਨ ਦਾ ਗਣਰਾਜ: ਦੂਜੀ ਸੀਨੋ-ਜਪਾਨੀ ਜੰਗ ਦੌਰਾਨ USSR ਦੁਆਰਾ ਹਿਮਾਇਤ ਕੀਤੀ ਗਈ।
  • ਫਰਮਾ:Country data ਲੋਕਾਂ ਦਾ ਚੀਨੀ ਗਣਰਾਜ: ਚੀਨੀ ਖ਼ਾਨਾਜੰਗੀ ਦੌਰਾਨ ਪੀਪਲਜ਼ ਲਿਬਰੇਸ਼ਨ ਫ਼ੌਜ ਦੁਆਰਾ ਅਤੇ ਕੋਰੀਆਈ ਜੰਗ ਦੌਰਾਨ ਪੀਪਲਜ਼ ਵਲੰਟੀਅਰ ਫ਼ੌਜ ਵੱਲੋਂ ਵਰਤੀ ਗਈ।[5]
  •  ਕੰਬੋਡੀਆ[6]
  • ਫਰਮਾ:Country data ਕਿਊਬਾ[2]
  • ਫਰਮਾ:Country data ਮਿਸਰ[7][8]
  • ਫਰਮਾ:Country data ਇਸਟੋਨੀਆ[9]
  • ਫਰਮਾ:Country data ਫ਼ਿਨਲੈਂਡ[5][10]
  • ਫਰਮਾ:Country data ਜਾਰਜੀਆ
  • ਫਰਮਾ:Country data ਹੰਗਰੀ[5]
  •  ਇੰਡੋਨੇਸ਼ੀਆ
  • ਫਰਮਾ:Country data ਇਰਾਨ[7]
  •  ਇਰਾਕ
  • ਫਰਮਾ:Country data ਇਜ਼ਰਾਈਲ: Haganah ਨੇ ਵਰਤੀ।
  •  ਜਪਾਨ: Formerly had stockpiles of Mosin–Nagant rifles captured from Imperial Russian forces.[10]
  •  ਲਾਓਸ (PRC, ਉੱਤਰੀ ਵੀਅਤਨਾਮ ਅਤੇ ਸੋਵੀਅਤ ਫ਼ੌਜਾਂ ਤੋਂ ਪ੍ਰਾਪਤ ਕੀਤੀ।)
  • ਫਰਮਾ:Country data ਲਾਤਵੀਆ[7]
  •  ਮੰਗੋਲੀਆ
  •  ਉੱਤਰੀ ਕੋਰੀਆ[11]
  • ਫਰਮਾ:Country data ਫ਼ਿਲੀਪੀਨਜ਼ (ਅਮਰੀਕਾ ਦੀਆਂ ਬਣੀਆਂ)
  • ਫਰਮਾ:Country data ਪੋਲੈਂਡ[5]
  • ਫਰਮਾ:Country data Romania[5]
  •  ਥਾਈਲੈਂਡ (Limited and captured from Vietnam War, Laotian forces and received by U.S. forces used by Thahan Phran snipers and Thai Hmong forces in Hmong Insurgency)
  •  ਤੁਰਕੀ: 1914-1940s ਦੌਰਾਨ ਵਰਤੀ। ਅਜ਼ਾਦੀ ਦੀ ਲੜਾਈ ਵੇਲ਼ੇ ਵੀ ਵੇਖੀ ਗਈ[10][12]
  •  ਯੂਕਰੇਨ[13]
  • ਫਰਮਾ:Country data ਸੰਯੁਕਤ ਬਾਦਸ਼ਾਹੀ[10]

  • ਫਰਮਾ:Country data ਅਮਰੀਕਾ (U.S. Rifle, 7.62 mm, Model of 1916)[10][14]

ਹਵਾਲੇ

ਬਾਹਰੀ ਕੜੀਆਂ