ਰੂਮ (2015 ਫਿਲਮ)

ਰੂਮ ਬ੍ਰਿਟਿਸ਼-ਅਮਰੀਕਨ-ਕੈਨੇਡੀਅਨ-ਆਇਰਿਸ਼ ਡਰਾਮਾ ਫ਼ਿਲਮ ਹੈ। ਇਹ ਫ਼ਿਲਮ ਐਮਾ ਡੋਨੋਮ ਦੇ ਨਾਵਲ ਉੱਪਰ ਆਧਾਰਿਤ ਹੈ। ਇਸ ਵਿੱਚ ਬਰਾਇ ਲਾਰਸਨ, ਜੈਕਬ ਟਰੈਂਬਲੇ, ਜੋਅਨ ਐਲਨ ਅਤੇ ਸੀਨ ਬਰਿਜਰਜ਼ ਦੀ ਮੁੱਖ ਭੂਮਿਕਾ ਹੈ। ਫ਼ਿਲਮ ਦੀ ਕਹਾਣੀ ਇੱਕ ਮਹਿਲਾ ਨੂੰ ਸੱਤ ਸਾਲ ਤਕ ਕਮਰੇ ਵਿੱਚ ਬੰਦੀ ਬਣਾ ਕੇ ਰੱਖਣ ਤੇ ਉਸੇ ਕਮਰੇ ਵਿੱਚ ਇੱਕ ਬੱਚੇ ਨੂੰ ਜਨਮ ਦੇਣ ਤੇ ਮਗਰੋਂ ਮਾਂ ਵੱਲੋਂ ਬੱਚੇ ਨੂੰ ਬਾਹਰ ਦੀ ਦੁਨੀਆਂ ਦੀ ਝਲਕ ਵਿਖਾਉਣ ਲਈ ਉੱਥੋਂ ਨਿਕਲਣ ਲਈ ਕੀਤੇ ਯਤਨ ਨੂੰ ਬਿਆਨਦੀ ਹੈ।

ਰੂਮ
ਨਿਰਦੇਸ਼ਕਲੈਨੀ ਅਬਰਾਹਮਸਨ
ਸਕਰੀਨਪਲੇਅਐਮਾ ਡੋਨੋਗੀਊ
ਨਿਰਮਾਤਾ
  • Ed Guiney
  • ਡੇਵਿਡ ਗਰੌਸ
ਸਿਤਾਰੇ
  • Brie Larson
  • Jacob Tremblay
  • Joan Allen
  • Sean Bridgers
  • William H. Macy
ਸਿਨੇਮਾਕਾਰDanny Cohen
ਸੰਪਾਦਕNathan Nugent
ਸੰਗੀਤਕਾਰStephen Rennicks
ਡਿਸਟ੍ਰੀਬਿਊਟਰ
  • Elevation Pictures (Canada)
  • A24 (United States)
ਰਿਲੀਜ਼ ਮਿਤੀਆਂ
  • ਸਤੰਬਰ 4, 2015 (2015-09-04) (Telluride)
  • ਅਕਤੂਬਰ 16, 2015 (2015-10-16) (United States)
ਮਿਆਦ
118 minutes[1]
ਦੇਸ਼
  • ਆਇਰਲੈਂਡ
  • ਕਨੇਡਾ
  • ਯੁਨਾਇਟੇਡ ਕਿਂਗਡਮ
  • ਯੂਨਾ
ਭਾਸ਼ਾਅੰਗਰੇਜ਼ੀ
ਬਜ਼ਟ$13 ਮਿਲੀਅਨ[2]
ਬਾਕਸ ਆਫ਼ਿਸ$36.2 ਮਿਲੀਅਨ[3]

ਹਵਾਲੇ