ਲਾਟ ਪਰਖ

ਲਾਟ ਪਰਖ ਨਾਲ ਧਾਤਾਂ ਦੀ ਪਰਖ ਕੀਤੀ ਜਾਂਦੀ ਹੈ ਜਦੋਂ ਧਾਤਾਂ ਨੂੰ ਜਲਾਇਆਂ ਜਾਂਦਾ ਹੈ ਤਾਂ ਉਹ ਵੱਖ ਵੱਖ ਰੰਗਾਂ ਦੀਆਂ ਲਾਟਾਂ ਪੈਦਾ ਕਰਦੀਆਂ ਹਨ। ਪਦਾਰਥਾਂ ਨੂੰ ਜਲਾ ਕਿ ਇੱਕ ਖ਼ਾਸ ਧਾਤ ਦਾ ਪਤਾ ਲਗਾਇਆ ਜਾ ਸਕਦਾ ਹੈ। ਉਸ ਚੀਜ਼ ਨੂੰ ਗੈਰ ਪ੍ਰਤੀਕਾਰਕ ਪਲੈਟੀਨਮ ਦੀ ਤਾਰ ਨਾਲ ਪਕੜ ਕੇ ਲਾਟ ਉੱਪਰ ਰੱਖਿਆ ਜਾਂਦਾ ਹੈ।[1]

ਬਨਸਨ ਬਰਨਰ ਦੇ ਵੱਖ ਵੱਖ ਰੰਗ:
1. ਹਵਾ ਵਾਲਵ ਬੰਦ
2. ਹਵਾ ਵਾਲਵ ਬੰਦ ਦੇ ਨੇੜੇ
3. ਹਵਾ ਵਾਲਵ ਅੱਧਾ ਖੁਲਾ
4. ਹਵਾ ਵਾਲਵ ਪੂਰਾ ਖੁਲਾ

ਤੱਤਾਂ ਦੇ ਲਾਟ ਪਰਖ

ਸੂਤਰਨਾਮਲਾਟ ਦਾ ਰੰਗਚਿੱਤਰ
Asਆਰਸੈਨਿਕਨੀਲਾ
Bਬੋਰਾਨਚਮਕੀਲਾ ਹਰਾ
Baਬੇਰੀਅਮਹਰੀ ਲਾਟ
Caਕੈਲਸ਼ੀਅਮਲਾਲ
Cdਕੈਡਮੀਅਮਲਾਲ
Ceਸਿਰੀਅਮਨੀਲਾ
Csਸੀਜ਼ੀਅਮਨੀਲਾ ਜਾਮਣੀ
Cu(II)ਤਾਂਬਾਨੀਲੀ ਹਰੀ ਲਾਟ
Geਜਰਮੇਨੀਅਮਹਲਕਾ ਨੀਲਾ
Kਪੋਟਾਸ਼ੀਅਮਕਾਸ਼ਣੀ ਲਾਟ
Liਲੀਥੀਅਮਗੂੜਾ ਲਾਲ
Naਸੋਡੀਅਮਪੀਲੀ ਲਾਟ
Pbਸਿੱਕਾ (ਧਾਤ)ਨਿਲਾ/ਚਿੱਟਾ
Rbਰੁਬੀਡੀਅਮਲਾਲ ਜਾਮਣੀ
Sbਐਂਟੀਮਨੀਹਲਕੀ ਪੀਲੀ
Srਸਟਰੌਂਸ਼ਮਕਰਿਮਸਨ
Znਜਿਸਤਰੰਗਦਾਰ ਜਾਂ ਨੀਲੀ ਹਰੀ
ਐਲ ਪੀ ਜੀਘਰੇਲੂ ਰਸੋਈ ਗੈਸਨੀਲੀ

ਹਵਾਲੇ