ਸੀਜ਼ੀਅਮ

{{#if:|}}

ਸੀਜ਼ੀਅਮ ਜਾਂ ਸਿਜ਼ੀਅਮ ਇੱਕ ਰਸਾਇਣਕ ਤੱਤ ਹੈ ਜਿਸਦਾ ਨਿਸ਼ਾਨ  Cs ਅਤੇ ਪਰਮਾਣੂ ਸੰਖਿਆ ੫੫ ਹੈ। ਇਹ ਇੱਕ ਕੂਲਾ, ਚਾਂਦੀ ਰੰਗਾ-ਸੁਨਹਿਰੀ ਖ਼ਾਰੀ ਧਾਤ ਹੈ ਜਿਸਦਾ ਪਿਘਲਾਅ ਅੰਕ ੨੮  °C (੮੨ °F), ਜਿਸ ਕਰਕੇ ਇਹ ਆਮ ਤਾਪਮਾਨ 'ਤੇ ਤਰਲ ਰਹਿਣ ਵਾਲੀਆਂ ਪੰਜ ਧਾਤਮਈ ਤੱਤਾਂ ਵਿੱਚੋਂ ਇੱਕ ਹੈ।[note 1] ਸੀਜ਼ੀਅਮ ਇੱਕ ਖ਼ਾਰੀ ਧਾਤ ਹੈ ਜਿਸਦੇ ਭੌਤਕੀ ਅਤੇ ਰਸਾਇਣਕ ਲੱਛਣ ਰੂਬਿਡੀਅਮ ਅਤੇ ਪੋਟਾਸ਼ੀਅਮ ਵਰਗੇ ਹਨ। ਇਹ ਬਹੁਤ ਹੀ ਕਿਰਿਆਸ਼ੀਲ ਅਤੇ ਜਲਨਸ਼ੀਲ ਹੈ ਜੋ ਸਿਰਫ਼ −੧੧੬ °C (−੧੭੭ °F) 'ਤੇ ਵੀ ਪਾਣਿ ਨਾਲ਼ ਪ੍ਰਤੀਕਿਰਿਆ ਕਰਨ ਲੱਗ ਪੈਂਦਾ ਹੈ।

ਸੀਜ਼ੀਅਮ
55Cs
Rb

Cs

Fr
ਜ਼ੀਨਾਨਸੀਜ਼ੀਅਮਬੇਰੀਅਮ
ਦਿੱਖ
ਚਾਂਦੀ-ਰੰਗਾ ਸੁਨਹਿਰੀ
Some silvery-gold metal, with a liquid-like texture and lustre, sealed in a glass ampoule
ਆਮ ਲੱਛਣ
ਨਾਂ, ਨਿਸ਼ਾਨ, ਅੰਕਸੀਜ਼ੀਅਮ, Cs, 55
ਉਚਾਰਨ/ˈsziəm/ SEE-zee-əm
ਧਾਤ ਸ਼੍ਰੇਣੀਖ਼ਾਰਮਈ ਧਾਤ
ਸਮੂਹ, ਪੀਰੀਅਡ, ਬਲਾਕ1, 6, s
ਮਿਆਰੀ ਪ੍ਰਮਾਣੂ ਭਾਰ132.9054519(2)
ਬਿਜਲਾਣੂ ਬਣਤਰ[Xe] 6s1
2, 8, 18, 18, 8, 1
History
ਖੋਜRobert Bunsen and Gustav Kirchhoff (1860)
First isolationCarl Setterberg (1882)
ਭੌਤਿਕੀ ਲੱਛਣ
ਅਵਸਥਾsolid
ਘਣਤਾ (near r.t.)1.93 ਗ੍ਰਾਮ·ਸਮ−3
ਪਿ.ਦ. 'ਤੇ ਤਰਲ ਦਾ ਸੰਘਣਾਪਣ1.843 ਗ੍ਰਾਮ·ਸਮ−3
[[ਉਬਾਲ ਦਰਜਾ|ਉਃ ਦਃ] 'ਤੇ ਤਰਲ ਦਾ ਸੰਘਣਾਪਣ{{{density gpcm3bp}}} ਗ੍ਰਾਮ·ਸਮ−3
ਪਿਘਲਣ ਦਰਜਾ301.59 K, 28.44 °C, 83.19 °F
ਉਬਾਲ ਦਰਜਾ944 K, 671 °C, 1240 °F
ਨਾਜ਼ਕ ਦਰਜਾ1938 K, 9.4 MPa
ਇਕਰੂਪਤਾ ਦੀ ਤਪਸ਼2.09 kJ·mol−1
Heat of 63.9 kJ·mol−1
Molar heat capacity32.210 J·mol−1·K−1
pressure
P (Pa)1101001 k10 k100 k
at T (K)418469534623750940
ਪ੍ਰਮਾਣੂ ਲੱਛਣ
ਆਕਸੀਕਰਨ ਅਵਸਥਾਵਾਂ1
(strongly basic oxide)
ਇਲੈਕਟ੍ਰੋਨੈਗੇਟਿਵਟੀ0.79 (ਪੋਲਿੰਗ ਸਕੇਲ)
energies1st: {{{ਪਹਿਲੀ ਆਇਓਨਾਈਜ਼ੇਸ਼ਨ ਊਰਜਾ}}} kJ·mol−1
2nd: {{{ਦੂਜੀ ਆਇਓਨਾਈਜ਼ੇਸ਼ਨ ਰਜਾ}}} kJ·mol−1
3rd: {{{ਤੀਜੀ ਆਇਓਨਾਈਜ਼ੇਸ਼ਨ ਊਰਜਾ}}} kJ·mol−1
ਪਰਮਾਣੂ ਅਰਧ-ਵਿਆਸ265 pm
ਸਹਿ-ਸੰਯੋਜਕ ਅਰਧ-ਵਿਆਸ244±11 pm
ਵਾਨ ਦਰ ਵਾਲਸ ਅਰਧ-ਵਿਆਸ343 pm
ਨਿੱਕ-ਸੁੱਕ
ਬਲੌਰੀ ਬਣਤਰbody-centered cubic
Magnetic orderingparamagnetic[1]
ਬਿਜਲਈ ਰੁਕਾਵਟ(੨੦ °C) 205 nΩ·m
ਤਾਪ ਚਾਲਕਤਾ35.9 W·m−੧·K−੧
ਤਾਪ ਫੈਲਾਅ(25 °C) 97 µm·m−1·K−1
ਯੰਗ ਗੁਣਾਂਕ1.7 GPa
ਖੇਪ ਗੁਣਾਂਕ1.6 GPa
ਮੋਸ ਕਠੋਰਤਾ0.2
ਬ੍ਰਿਨਲ ਕਠੋਰਤਾ0.14 MPa
CAS ਇੰਦਰਾਜ ਸੰਖਿਆ7440-46-2
ਸਭ ਤੋਂ ਸਥਿਰ ਆਈਸੋਟੋਪ
Main article: ਸੀਜ਼ੀਅਮ ਦੇ ਆਇਸੋਟੋਪ
isoNAਅਰਥ ਆਯੂ ਸਾਲDMDE (MeV)DP
133Cs100%133Cs is stable with 78 neutrons
134Cssyn2.0648 yε1.229134Xe
β2.059134Ba
135Cstrace2.3×106 yβ0.269135Ba
137Cstrace30.17 y[2]β1.174137Ba
· r

ਹਵਾਲੇ


ਹਵਾਲੇ ਵਿੱਚ ਗਲਤੀ:<ref> tags exist for a group named "note", but no corresponding <references group="note"/> tag was found