ਲੁਡਵਿਗ ਵਿਟਗਨਸਟਾਈਨ
ਆਸਟਰੀਆਈ-ਬਰਤਾਨਵੀ ਦਾਰਸ਼ਨਿਕ
ਲੁਡਵਿਗ ਜੋਸਿਫ ਜੋਹਾਨਨ ਵਿਟਗਨਸਟਾਈਨ (26 ਅਪਰੈਲ 1889 – 29 ਅਪਰੈਲ 1951) ਇੱਕ ਆਸਟਰੀਆਈ-ਬਰਤਾਨਵੀ ਦਾਰਸ਼ਨਿਕ ਸੀ ਜਿਸਨੇ ਮੁੱਖ ਤੌਰ ਤੇ ਤਰਕ ਸਾਸ਼ਤਰ, ਹਿਸਾਬ ਦਾ ਦਰਸ਼ਨ, ਮਨ ਦਾ ਦਰਸ਼ਨ,ਅਤੇ ਭਾਸ਼ਾ ਦਾ ਦਰਸ਼ਨ ਆਦਿ ਖੇਤਰਾਂ ਵਿੱਚ ਕੰਮ ਕੀਤਾ।[1] 1939 ਤੋਂ 1947 ਤੱਕ ਵਿਟਗਨਸਟਾਈਨ ਨੇ ਕੈਮਬਰਿਜ ਯੂਨੀਵਰਸਿਟੀ ਵਿੱਚ ਅਧਿਆਪਨ ਸੇਵਾ ਨਿਭਾਈ।[2] ਆਪਣੇ ਜੀਵਨ ਦੌਰਾਨ ਉਨ੍ਹਾਂ ਨੇ ਇੱਕ ਪੁਸਤਕ ਰੀਵਿਊ, ਇੱਕ ਲੇਖ, ਇੱਕ ਬੱਚਿਆਂ ਦੀ ਡਿਕਸ਼ਨਰੀ, ਅਤੇ 75-ਪੰਨਿਆਂ ਦਾ ਟਰੈਕਟਾਟਸ ਲੌਜਿਕੋ-ਫਿਲੋਸੋਫ਼ੀਕਸ (Tractatus Logico-Philosophicus)(1921) ਹੀ ਪ੍ਰਕਾਸ਼ਿਤ ਕਰਵਾਇਆ। [3]
ਲੁਡਵਿਗ ਵਿਟਗਨਸਟਾਈਨ | |
---|---|
ਜਨਮ | 26 ਅਪਰੈਲ 1889 ਵਿਆਨਾ, ਆਸਟਰੀਆ |
ਮੌਤ | 29 ਅਪਰੈਲ 1951 (ਉਮਰ 62) ਕੈਮਬਰਿਜ, ਇੰਗਲੈਂਡ |
ਮੌਤ ਦਾ ਕਾਰਨ | ਪਰੋਸਟੇਟ ਕੈਂਸਰ |
ਕਾਲ | 20th century philosophy |
ਸਕੂਲ | Analytic philosophy |
ਮੁੱਖ ਰੁਚੀਆਂ | ਤਰਕ ਸਾਸ਼ਤਰ, ਪਰਾਭੌਤਿਕੀ, ਹਿਸਾਬ ਦਾ ਦਰਸ਼ਨ, ਮਨ ਦਾ ਦਰਸ਼ਨ,ਅਤੇ ਭਾਸ਼ਾ ਦਾ ਦਰਸ਼ਨ, ਗਿਆਨ-ਸਿਧਾਂਤ |
ਮੁੱਖ ਵਿਚਾਰ | ਭਾਸ਼ਾ ਦਾ ਮੂਰਤ ਸਿਧਾਂਤ ਸਚ ਪ੍ਰਕਾਰਜ ਹਾਲਤ ਮਾਮਲਾਤ ਤਾਰਕਿਕ ਆਵਸ਼ਕਤਾ ਪ੍ਰਯੋਗ ਵਿੱਚ ਅਰਥ ਭਾਸ਼ਾ-ਖੇਡਾਂ ਨਿਜੀ ਭਾਸ਼ਾ ਦਲੀਲ ਪਰਵਾਰ ਹਮਸ਼ਕਲੀ ਨਿਯਮ ਪਾਲਣ ਜੀਵਨ ਦੇ ਰੂਪ Wittgensteinian fideism ਐਂਟੀ-ਰੀਅਲਇਜਮ ਵਿਟਗਨਸਟਾਈਨ ਦਾ ਹਿਸਾਬ ਦਾ ਦਰਸ਼ਨ ਆਮ ਭਾਸ਼ਾ ਦਾ ਦਰਸ਼ਨ ਆਦਰਸ਼ ਭਾਸ਼ਾ ਵਿਸ਼ਲੇਸ਼ਣ ਅਰਥ ਸੰਦੇਹਵਾਦ ਯਾਦ ਸੰਦੇਹਵਾਦ ਇਨਟਿਊਸ਼ਨਿਜਮ ਸੀਮੈਂਟਿਕ ਐਕਸਟਰਨਲਿਜਮ ਚੁੱਪਵਾਦ |
ਪ੍ਰਭਾਵਿਤ ਕਰਨ ਵਾਲੇ
| |
ਪ੍ਰਭਾਵਿਤ ਹੋਣ ਵਾਲੇ
| |
ਵੈੱਬਸਾਈਟ | The Wittgenstein Archives at the University of Bergen The Cambridge Wittgenstein Archive |
ਹਵਾਲੇ
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ