ਵਬਾਅ

ਵਬਾਅ ਜਾਂ ਵਬਾ ਜਾਂ ਮਰੀ ਸਮੇਂ ਦੀ ਛੋਟੀ ਮੁੱਦਤ ਵਿੱਚ, ਆਮ ਤੌਰ ਉੱਤੇ ਦੋ ਹਫ਼ਤੇ ਜਾਂ ਘੱਟ ਵਿੱਚ, ਕਿਸੇ ਖ਼ਾਸ ਅਬਾਦੀ ਦੇ ਲੋਕਾਂ ਦੀ ਵੱਡੀ ਗਿਣਤੀ ਵਿੱਚ ਕਿਸੇ ਲਾਗ ਦਾ ਤੇਜ਼ ਪਸਾਰ ਹੁੰਦਾ ਹੈ। ਮਿਸਾਲ ਵਜੋਂ, ਮੈਨਿੰਜੋਕੌਕਲ ਦੀ ਲਾਗ ਵਿੱਚ ਲਗਾਤਾਰ ਦੋ ਹਫ਼ਤਿਆਂ ਤੱਕ 1 ਲੱਖ ਲੋਕਾਂ ਪਿੱਛੇ 15 ਕੇਸਾਂ ਤੋਂ ਵੱਧ ਗਿਣਤੀ ਵਾਲ਼ੀ ਹੱਲੇ ਦੀ ਦਰ ਨੂੰ ਵਬਾਅ ਮੰਨ ਲਿਆ ਜਾਂਦਾ ਹੈ।[1][2]

ਹਵਾਲੇ

ਬਾਹਰਲੇ ਜੋੜ