ਵਰਜਿਨੀਆ

ਵਰਜਿਨੀਆ (/vərˈɪnjə/ ( ਸੁਣੋ)), ਅਧਿਕਾਰਕ ਤੌਰ ਉੱਤੇ ਵਰਜਿਨੀਆ ਦਾ ਰਾਸ਼ਟਰਮੰਡਲ, ਸੰਯੁਕਤ ਰਾਜ ਦੇ ਦੱਖਣੀ ਅੰਧ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਸ ਦੇ ਉਪਨਾਮ "ਪੁਰਾਣੀ ਰਿਆਸਤ" ਅਤੇ "ਰਾਸ਼ਟਰਪਤੀਆਂ ਦੀ ਮਾਂ" ਹਨ ਕਿਉਂਕਿ ਇੱਥੇ ਸੰਯੁਕਤ ਰਾਜ ਦੇ ਅੱਠ ਰਾਸ਼ਟਰਪਤੀ ਜੰਮੇ ਸਨ। ਇਸ ਦੀ ਰਾਜਧਾਨੀ ਰਿਚਮੰਡ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਵਰਜਿਨੀਆ ਬੀਚ ਹੈ। ਇਸ ਰਾਸ਼ਟਰਮੰਡਲ ਦੀ ਅਬਾਦੀ 80 ਲੱਖ ਤੋਂ ਉੱਤੇ ਹੈ।[2]

ਵਰਜਿਨੀਆ ਦਾ ਰਾਸ਼ਟਰਮੰਡਲ
Commonwealth of Virginia
Navy blue flag with the circular Seal of Virginia centered on it.A circular seal with the words "Virginia" on the top and "Sic Semper Tyrannis" on the bottom. In the center, a woman wearing a blue toga and Athenian helmet stands on the chest of dead man wearing a purple breastplate and skirt. The woman holds a spear and sheathed sword. The man holds a broken chain while his crown lies away from the figures. Orange leaves encircle the seal.
ਝੰਡਾਮੋਹਰ
ਉੱਪ-ਨਾਂ: ਪੁਰਾਣੀ ਰਿਆਸਤ; ਰਾਸ਼ਟਰਪਤੀਆਂ ਦੀ ਮਾਂ; ਰਾਜਾਂ ਦੀ ਮਾਂ
ਮਾਟੋ: Sic Semper Tyrannis (ਲਾਤੀਨੀ)[1]
Virginia is located on the Atlantic coast along the line that divides the Northern and Southern halves of the United States. It runs mostly east to west. It includes a small peninsula across a bay which is discontinuous with the rest of the state.
Map of the United States with ਵਰਜਿਨੀਆ highlighted
ਦਫ਼ਤਰੀ ਭਾਸ਼ਾਵਾਂਅੰਗਰੇਜ਼ੀ
ਬੋਲੀਆਂਅੰਗਰੇਜ਼ੀ 94.6%, ਸਪੇਨੀ 5.9%
ਵਸਨੀਕੀ ਨਾਂਵਰਜਿਨੀਆਈ
ਰਾਜਧਾਨੀਰਿਚਮੰਡ
ਸਭ ਤੋਂ ਵੱਡਾ ਸ਼ਹਿਰਵਰਜਿਨੀਆ ਬੀਚ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾਉੱਤਰੀ ਵਰਜਿਨੀਆ
ਰਕਬਾ ਸੰਯੁਕਤ ਰਾਜ ਵਿੱਚ 35th ਦਰਜਾ
 - ਕੁੱਲ42,774.2 sq mi
(110,785.67 ਕਿ.ਮੀ.)
 - ਚੁੜਾਈ200 ਮੀਲ (320 ਕਿ.ਮੀ.)
 - ਲੰਬਾਈ430 ਮੀਲ (690 ਕਿ.ਮੀ.)
 - % ਪਾਣੀ7.4
 - ਵਿਥਕਾਰ36° 32′ N to 39° 28′ N
 - ਲੰਬਕਾਰ75° 15′ W to 83° 41′ W
ਅਬਾਦੀ ਸੰਯੁਕਤ ਰਾਜ ਵਿੱਚ 12ਵਾਂ ਦਰਜਾ
 - ਕੁੱਲ8,185,866 (2012 ਦਾ ਅੰਦਾਜ਼ਾ)[2]
 - ਘਣਤਾ206.7/sq mi  (79.8/km2)
ਸੰਯੁਕਤ ਰਾਜ ਵਿੱਚ 14ਵਾਂ ਦਰਜਾ
 - ਮੱਧਵਰਤੀ ਘਰੇਲੂ ਆਮਦਨ $61,044 (8ਵਾਂ)
ਉਚਾਈ 
 - ਸਭ ਤੋਂ ਉੱਚੀ ਥਾਂਮਾਊਂਟ ਰਾਜਰਸ[3][4]
5,729 ft (1746 m)
 - ਔਸਤ950 ft  (290 m)
 - ਸਭ ਤੋਂ ਨੀਵੀਂ ਥਾਂਅੰਧ ਮਹਾਂਸਾਗਰ[3]
sea level
ਸੰਘ ਵਿੱਚ ਪ੍ਰਵੇਸ਼ 25 ਜੂਨ 1788 (10ਵਾਂ)
ਰਾਜਪਾਲਬਾਬ ਮੈਕਡਾਨਲ (ਗ)
ਲੈਫਟੀਨੈਂਟ ਰਾਜਪਾਲਬਿਲ ਬੋਲਿੰਗ (ਗ)
ਵਿਧਾਨ ਸਭਾਸਧਾਰਨ ਸਭਾ
 - ਉਤਲਾ ਸਦਨਸੈਨੇਟ
 - ਹੇਠਲਾ ਸਦਨਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰਮਾਰਕ ਵਾਰਨਰ (ਲੋ)
ਟਿਮ ਕੇਨ (ਲੋ)
ਸੰਯੁਕਤ ਰਾਜ ਸਦਨ ਵਫ਼ਦ8 ਗਣਤੰਤਰੀ,
3 ਲੋਕਤੰਤਰੀ (list)
ਸਮਾਂ ਜੋਨਪੂਰਬੀ: UTC−5/−4
ਛੋਟੇ ਰੂਪVA US-VA
ਵੈੱਬਸਾਈਟwww.virginia.gov

ਹਵਾਲੇ