ਵਾਰਸਾ ਪੈਕਟ

ਕਮਿਊਨਿਸਟ ਰਾਜਾਂ ਦਾ ਭਾਰਤੀ ਫੌਜੀ ਗਠਜੋੜ

ਵਾਰਸਾ ਪੈਕਟ (ਰਸਮੀ ਤੌਰ ਤੇ 'ਦੋਸਤੀ, ਸਹਿਯੋਗ, ਅਤੇ ਪਰਸਪਰ ਸਹਾਇਤਾ ਦੀ ਸੰਧੀ, ਕਈ ਵਾਰ, ਗੈਰ ਰਸਮੀ ਤੌਰ ਤੇ 'ਵਾਰਪੈਕ', ਨਾਟੋ ਵਰਗਾ ਫਾਰਮੈਟ) ਸ਼ੀਤ ਯੁੱਧ ਦੇ ਦੌਰਾਨ ਰਹੀ ਸੋਵੀਅਤ ਸੰਘ ਦੀ ਅਗਵਾਈ ਹੇਠ ਮੱਧ ਅਤੇ ਪੂਰਬੀ ਯੂਰਪ ਦੇ ਅੱਠ ਕਮਿਊਨਿਸਟ ਰਾਜ ਆਪਸ ਵਿੱਚ ਇੱਕ ਸਮੂਹਿਕ ਰੱਖਿਆ ਸੰਧੀ ਸੀ।[1] ਵਾਰਸਾ ਪੈਕਟ, ਮੱਧ ਅਤੇ ਪੂਰਬੀ ਯੂਰਪ ਦੇ ਕਮਿਊਨਿਸਟ ਦੇਸ਼ਾਂ ਦੇ ਖੇਤਰੀ ਆਰਥਿਕ ਸੰਗਠਨ 'ਪਰਸਪਰ ਆਰਥਿਕ ਸਹਾਇਤਾ ਦੇ ਲਈ ਪ੍ਰੀਸ਼ਦ' (CoMEcon), ਦੀ ਫੌਜੀ ਪੂਰਕ ਸੀ। ਵਾਰਸਾ ਪੈਕਟ ਇੱਕ ਪੱਖ ਤੋਂ 1954 ਦੇ ਪੈਰਿਸ ਪੈਕਟਾਂ ਅਨੁਸਾਰ 1955 ਵਿੱਚ ਨਾਟੋ ਵਿੱਚ ਪੱਛਮੀ ਜਰਮਨੀ ਦਾ ਏਕੀਕਰਨ ਕਰਨ ਤੇ ਸੋਵੀਅਤ ਫੌਜੀ ਪ੍ਰਤੀਕਰਮ ਸੀ।

ਹਵਾਲੇ