ਵਿਕਸਿਤ ਦੇਸ਼

ਵਿਕਸਿਤ ਦੇਸ਼, ਸਨਅਤੀ ਦੇਸ਼ ਜਾਂ "ਵਧੇਰੇ ਆਰਥਿਕ ਵਿਕਸਿਤ ਦੇਸ਼" ਇੱਕ ਅਜਿਹਾ ਖ਼ੁਦਮੁਖ਼ਤਿਆਰ ਦੇਸ਼ ਹੈ ਜੀਹਦੀ ਬਾਕੀ ਘੱਟ ਸਨਅਤੀ ਦੇਸ਼ਾਂ ਮੁਕਾਬਲੇ ਅਰਥਚਾਰਾ ਬਹੁਤ ਹੀ ਵਿਕਸਿਤ ਅਤੇ ਬੁਨਿਆਦੀ ਢਾਂਚਾ ਵਧੇਰੇ ਉੱਨਤ ਹੁੰਦਾ ਹੈ। ਆਮ ਤੌਰ ਉੱਤੇ ਆਰਥਿਕ ਵਿਕਾਸ ਦਾ ਪੈਮਾਨਾ ਮਾਪਣ ਵਾਸਤੇ ਵਰਤੇ ਜਾਂਦੇ ਮਾਪਾਂ 'ਚ ਕੁੱਲ ਘਰੇਲੂ ਉਪਜ (ਜੀਡੀਪੀ), ਪ੍ਰਤੀ ਵਿਅਕਤੀ ਆਮਦਨ, ਸਨਅਤੀਕਰਨ ਦਾ ਪੱਧਰ, ਬੁਨਿਆਦੀ ਢਾਂਚੇ ਦੀ ਮਾਤਰਾ ਅਤੇ ਰਹਿਣੀ ਦਾ ਮਿਆਰ ਸ਼ਾਮਲ ਹਨ।[1]

2014 ਵਿਚਲੇ ਮਨੁੱਖੀ ਵਿਕਾਸ ਸੂਚਕ ਦੇ ਅਧਾਰ ਉੱਤੇ ਦੁਨੀਆ ਦਾ ਨਕਸ਼ਾ।     ਬਹੁਤ ਉੱਚਾ      ਉੱਚਾ      ਦਰਮਿਆਨਾ      ਨੀਵਾਂ      ਅੰਕੜੇ ਨਾ-ਮੌਜੂਦ

ਹਵਾਲੇ