ਸਾਖਾ ਗਣਰਾਜ

ਸਾਖਾ (ਜਾਕੁਤੀਆ) ਗਣਰਾਜ (ਰੂਸੀ: Республика Саха (Якутия), tr. Respublika Sakha (Yakutiya); IPA: [rʲɪsˈpublʲɪkə sɐˈxa jɪˈkutʲɪjə]; Yakutਸਾਖਾ: Саха Өрөспүүбүлүкэтэ, Saxa Öröspüübülükete, IPA: [saˈxa øɾøsˈpyːbylykete]) ਰੂਸ ਦੀ ਇੱਕ ਸੰਘੀ ਇਕਾਈ ਹੈ। ਇਸਦੀ ਅਬਾਦੀ 958,528 ਹੈ,[5] ਜਿਸ ਵਿੱਚ ਜ਼ਿਆਦਾਤਰ ਜਾਕੁਤ ਅਤੇ ਰੂਸੀ ਲੋਕ ਹਨ।

ਸਾਖਾ (ਜਾਕੁਤੀਆ) ਗਣਰਾਜ
Республика Саха (Якутия) (ਰੂਸੀ)
Саха Өрөспүүбүлүкэтэ (ਸਾਖਾ)
—  ਗਣਰਾਜ  —

ਝੰਡਾ

ਨਿਸ਼ਾਨ
Coordinates: 66°24′N 129°10′E / 66.400°N 129.167°E / 66.400; 129.167
ਰਾਜਨੀਤਕ ਸਥਿਤੀ
ਦੇਸ਼ਰੂਸ
ਸੰਘੀ ਜ਼ਿਲ੍ਹਾਦੂਰ-ਪੂਰਬੀ[1]
Economic regionਦੂਰ-ਪੂਰਬੀ[2]
ਸਥਾਪਤੀ27 ਅਪ੍ਰੈਲ 1922[3]
ਰਾਜਧਾਨੀਜਾਕੁਤਸਕ
Government (ਅਗਸਤ 2010 ਤੱਕ)
ਅੰਕੜੇ
Area [4]
 • ਕੁੱਲ3,083,523 km2 (1,190,555 sq mi)
Area rank1ਲਾ
Population (2010 Census)[5]
 • ਕੁੱਲ9,58,528
 • ਦਰਜਾ55ਵਾਂ
 • Density[6]0.31/km2 (0.80/sq mi)
 • ਸ਼ਹਿਰੀ64.1%
 • ਪੇਂਡੂ35.9%
ਸਮਾਂ ਖੇਤਰ(s)[7]
ISO 3166-2RU-SA
License plates14
ਰਾਸ਼ਟਰੀ ਭਾਸ਼ਾਰੂਸੀ;[8] ਸਾਖਾ ਭਾਸ਼ਾ[9]
ਅਧਿਕਾਰਕ ਵੈੱਬਸਾਈਟ

ਇਹ ਪੂਰਬਉੱਤਰ ਸਾਈਬੇਰੀਆ ਵਿੱਚ ਸਥਿਤ ਹੈ, ਅਤੇ 3,083,523 ਕੀਮੀ2 ਰਕਬੇ ਉੱਤੇ ਫ਼ੈਲਿਆ ਹੋਇਆ ਹੈ। ਇਸ ਤਰ੍ਹਾਂ ਇਹ ਰਕਬੇ ਦੇ ਹਿਸਾਬ ਨਾਲ ਅਰਜਨਟੀਨਾ ਤੋਂ ਵੱਡਾ ਅਤੇ ਭਾਰਤ ਤੋਂ ਕੁਝ ਛੋਟਾ ਹੈ।[4] ਇਸਦੀ ਰਾਜਧਾਨੀ ਜਾਕੁਤਸਕ ਹੈ।[10] ਇਹ ਆਪਣੇ ਬੇਹਦ ਠੰਢੇ ਮੌਸਮ ਕਰਕੇ ਜਾਣਿਆ ਜਾਂਦਾ ਹੈ, ਸਿਆਲਾਂ ਵਿੱਚ ਇੱਥੋਂ ਦਾ ਤਾਪਮਾਨ ਔਸਤਨ −35 °C (−31 °F) ਤੋਂ ਵੀ ਹੇਠਾਂ ਨਾਪਿਆ ਜਾਂਦਾ ਹੈ।

ਸਾਖਾ (ਜਾਕੁਤੀਆ) ਦਾ ਨਕਸ਼ਾ

ਹਵਾਲੇ