ਸੂਸਨ (ਪੇਂਟਿੰਗ)
ਸੂਸਨ (Irises) ਡੱਚ ਕਲਾਕਾਰ ਵਿਨਸੰਟ ਵੈਨ ਗਾਗ ਦੇ ਸੂਸਨਾਂ ਦੇ ਬਹੁਤ ਸਾਰੇ ਚਿੱਤਰਾਂ ਅਤੇ ਪ੍ਰਿੰਟਾਂ ਵਿੱਚੋਂ ਇੱਕ ਹੈ। ਇਹ ਚਿੱਤਰ 1890 ਵਿੱਚ ਆਪਣੀ ਮੌਤ ਤੋਂ ਪਹਿਲੇ ਸਾਲ ਦੌਰਾਨ ਕੀਤੀ ਗਈ ਸੀ ਜਦੋਂ ਵਿਨਸੰਟ ਵੈਨ ਗਾਗ ਸੇਂਟ-ਰੇਮੀ-ਡੀ-ਪ੍ਰੋਵੈਂਸ, ਫ਼ਰਾਂਸ ਵਿੱਚ ਸੇਂਟ ਪੌਲ-ਡੀ-ਮੌਸੋਲ 'ਐਸਿਲਮ' ਵਿਖੇ ਰਹਿ ਰਿਹਾ ਸੀ।
ਫ਼ਰਾਂਸੀਸੀ ਵਿੱਚ ਮੂਲ ਸਿਰਲੇਖ: ਲਾ ਆਈਰਿਸ | |
---|---|
ਕਲਾਕਾਰ | ਵਿਨਸੰਟ ਵੈਨ ਗਾਗ |
ਸਾਲ | 1889 |
ਕਿਸਮ | Oil on canvas |
ਪਸਾਰ | 71 cm × 93 cm (28 in × 36 5⁄8 in) |
ਜਗ੍ਹਾ | J. Paul Getty Museum, ਲਾਸ ਐਂਜਲਸ, ਕੈਲੀਫੋਰਨੀਆ |
🔥 Top keywords: ਮੁੱਖ ਸਫ਼ਾਛੋਟਾ ਘੱਲੂਘਾਰਾਖ਼ਾਸ:ਖੋਜੋਸੁਰਜੀਤ ਪਾਤਰਗੁਰੂ ਨਾਨਕਪੰਜਾਬੀ ਭਾਸ਼ਾਗੁਰਮੁਖੀ ਲਿਪੀਭਾਈ ਵੀਰ ਸਿੰਘਗੁਰੂ ਅਰਜਨਨਾਂਵਪੰਜਾਬੀ ਮੁਹਾਵਰੇ ਅਤੇ ਅਖਾਣਵੱਡਾ ਘੱਲੂਘਾਰਾਗੁਰੂ ਅਮਰਦਾਸਗੁਰੂ ਗ੍ਰੰਥ ਸਾਹਿਬਲੋਕਧਾਰਾਭਾਰਤ ਦਾ ਸੰਵਿਧਾਨਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਆਧੁਨਿਕ ਪੰਜਾਬੀ ਕਵਿਤਾਮੱਧਕਾਲੀਨ ਪੰਜਾਬੀ ਸਾਹਿਤਗੁਰੂ ਗੋਬਿੰਦ ਸਿੰਘਮਾਰਕਸਵਾਦਪੰਜਾਬੀ ਆਲੋਚਨਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸਵਰ ਅਤੇ ਲਗਾਂ ਮਾਤਰਾਵਾਂਪੰਜਾਬੀ ਸੱਭਿਆਚਾਰਗੁਰੂ ਤੇਗ ਬਹਾਦਰੴਪੰਜਾਬ, ਭਾਰਤਅਕਬਰਦੂਜੀ ਸੰਸਾਰ ਜੰਗਵਾਕਗੁਰੂ ਅੰਗਦਅਰਸਤੂ ਦਾ ਅਨੁਕਰਨ ਸਿਧਾਂਤਪੰਜਾਬ ਦੇ ਮੇਲੇ ਅਤੇ ਤਿਓੁਹਾਰਸ਼ਿਵ ਕੁਮਾਰ ਬਟਾਲਵੀਡਾ. ਹਰਿਭਜਨ ਸਿੰਘਪੰਜਾਬ ਦੇ ਲੋਕ-ਨਾਚਪੜਨਾਂਵਵਿਕੀਪੀਡੀਆ:ਬਾਰੇ