10 ਅਪ੍ਰੈਲ

<<ਅਪਰੈਲ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
123456
78910111213
14151617181920
21222324252627
282930 
2024

10 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 100ਵਾਂ (ਲੀਪ ਸਾਲ ਵਿੱਚ 101ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 265 ਦਿਨ ਬਾਕੀ ਹਨ।

ਵਾਕਿਆ

  • 1741 – ਆਸਟਰੀਆ ਉਤਰਾਧਿਕਾਰੀ ਲਈ ਹੋਏ ਮੋਲਵਿਤਜ ਦਾਯੁੱਧ ਵਿੱਚ ਪ੍ਰਸ਼ਾ ਨੇ ਆਸਟਰੀਆ ਨੂੰ ਹਰਾਇਆ।
  • 1866ਅਮਰੀਕਾ ਵਿੱਚ ਪਸ਼ੂਆਂ 'ਤੇ ਅੱਤਿਆਚਾਰ ਰੋਕਣ ਦੇ ਉਦੇਸ਼ ਨਾਲ ਅਮਰੀਕਨ ਸੋਸਾਇਟੀ ਫਾਰ ਪ੍ਰੇਵੇਂਸ਼ਨ ਆਫ ਕਰੁਏਲਟੀ ਟੂ ਏਨੀਮਲਜ਼ ਦਾ ਗਠਨ।
  • 1872ਅਮਰੀਕਾ ਦੇ ਮਹੱਤਵਪੂਰਨ ਤੱਟੀ ਸ਼ਹਿਰ ਨਿਊ ਓਰਲੇਂਸ ਵਿੱਚ ਪਹਿਲਾ ਰਾਸ਼ਟਰੀ ਕਾਲਾ ਸੰਮੇਲਨ ਸ਼ੁਰੂ ਹੋਇਆ।
  • 1875ਸਵਾਮੀ ਦਯਾਨੰਦ ਸਰਸਵਤੀ ਨੇ ਆਰੀਆ ਸਮਾਜ ਦੀ ਸਥਾਪਨਾ ਕੀਤੀ।
  • 1887ਅਮਰੀਕਾ ਦੇ ਰਾਸ਼ਟਰਪਤੀ ਅਬ੍ਰਾਹਮ ਲਿੰਕਨ ਨੂੰ ਉਹਨਾਂ ਦੀ ਪਤਨੀ ਨਾਲ ਇਤੀਨਵਾਯਸ ਦੇ ਸਿੰਪ੍ਰਗਫੀਲਡ ਵਿੱਚ ਮੁੜ ਦਫਨਾਇਆ ਗਿਆ।
  • 1889 – ਰਾਮਚੰਦਰ ਚੈਟਰਜੀ ਬੈਲੂਨ ਦੇ ਸਹਾਰੇ ਉਡਣ ਵਾਲੇ ਪਹਿਲੀ ਭਾਰਤੀ ਬਣੇ।
  • 1919 – ਅੰਗਰੇਜ਼ ਅਧਿਕਾਰੀ ਬ੍ਰਿਗੇਡੀਅਰ ਜਨਰਲ ਜਨਰਲ ਡਾਇਰ ਨੇ ਅੰਮ੍ਰਿਤਸਰ ਦੇ ਜ਼ਲਿਆਵਾਲੇ ਬਾਗ 'ਚ ਇਕੱਠੀ ਹੋਈ ਭੀੜ 'ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ।
  • 1932 – ਪਾਲ ਵਾਨ ਹਿੰਡਨਬਰਗ ਜਰਮਨੀ ਦੇ ਪਹਿਲੇ ਰਾਸ਼ਟਰਪਤੀ ਚੁਣੇ ਗਏ।
  • 1982ਭਾਰਤ ਦਾ ਬਹੁਉਦੇਸ਼ੀ ਉਪਗ੍ਰਹਿ ਇਨਸੈਟ-1 ਏ ਲਾਂਚ ਹੋਇਆ।

ਜਨਮ

  • 1880ਭਾਰਤ ਦੇ ਪ੍ਰਸਿੱਧ ਸਮਾਜਸੇਵੀ ਚਿਰਾਵੁਰੀ ਯਗੇਸ਼ਰ ਚਿੰਤਾਮਣੀ ਦਾ ਜਨਮ ਹੋਇਆ।

ਮੌਤ