10 (ਸੰਖਿਆ)

10 (ਦਸ) ਪ੍ਰਕਿਰਤਿਕ ਜਿਸਤ ਸੰਖਿਆ ਹੈ ਜੋ 9 ਤੋਂ ਬਾਅਦ ਅਤੇ 11 ਤੋਂ ਪਹਿਲਾ ਆਉਂਦਾ ਹੈ। ਇਸ ਸੰਖਿਆ ਨੂੰ ਦਸ਼ਮਲਵ ਸੰਖਿਆ ਦਾ ਅਧਾਰ ਮੰਨਿਆ ਜਾਂਦਾ ਹੈ। ਮਨੁੱਖੀ ਦੀਆਂ ਦਸ ਉਗਲੀਆਂ ਹੋਣ ਕਾਰਨ ਇਸ ਸੰਖਿਆ ਨੂੰ ਅਧਾਰ ਮੰਨਿਆ ਜਾਂਦਾ ਹੈ।

← 0100 →
10 11 12 13 14 15 16 17 18 19
List of ਸੰਖਿਆs — Integers
0 10 20 30 40 50 60 70 80 90
ਬੁਨਿਆਦੀ ਸੰਖਿਆਦਸ
ਕਰਮ ਸੂਚਕ ਅੰਕ10ਵੀਂ
(tenth)
ਅੰਕ ਸਿਸਟਮਅੰਕ
ਅਭਾਜ ਗੁਣਨਖੰਡ2 × 5
ਰੋਮਨ ਅੰਕਰੋਮਨ
ਯੁਨਾਨੀ ਭਾਸ਼ਾ ਅਗੇਤਰdeca-/deka-
ਲਤੀਨੀ ਭਾਸ਼ਾ ਅਗੇਤਰdeci-
ਬਾਇਨਰੀ10102
ਟਰਨਰੀ1013
ਕੁਆਟਰੀ224
ਕੁਆਨਰੀ205
ਸੇਨਾਰੀ146
‎ਆਕਟਲ128
ਡਿਊਡੈਸੀਮਲA12
ਹੈਕਸਾਡੈਸੀਮਲA16
ਵੀਜੇਸੀਮਲA20
ਅਧਾਰ 36A36
ਚੀਨੀ ਅੰਕ十,拾
ਹਬਰੀਓ ਨੰਬਰי (Yod)
ਖਮੇਰ ਅੰਕ១០
ਕੋਰੀਅਨ ਅੰਕ
ਤਾਮਿਲ ਅੰਕ
ਥਾਈ ਅੰਕ๑๐
ਦੇਵਨਾਗਰੀ१०
ਬੰਗਾਲੀ ਭਾਸ਼ਾ১০
ਅਰਬਿਕ & ਕੇਂਦਰੀ ਕੁਰਦਿਸ਼١٠

ਗਣਿਤ

  • ਦਸ ਇੱਕ ਭਾਜ ਸੰਖਿਆ ਹੈ ਜਿਸ ਦੇ 4 ਭਾਜਕ ਹਨ ਜਿਹਨਾਂ ਵਿੱਚ 1, 2 ਅਤੇ 5 ਖਾਸ ਭਾਜਕ ਹਨ।[1]
  • ਦਸ ਦੀ ਸੰਖਿਆ ਸਭ ਤੋਂ ਛੋਟੀ ਸੈਮੀ ਅਭਾਜ ਸੰਖਿਆ ਹੈ ਜਿਵੇਂ (10 = 2 + 3 + 5 = 2 . 5)
  • ਇਹ ਸੰਖਿਆ ਪਹਿਲੇ ਤਿੰਨ ਅਭਾਜ ਸੰਖਿਆਵਾਂ ਦਾ ਜੋੜ ਹੈ। ਇਹ ਸੰਖਿਆ ਪਹਿਲੇ ਚਾਰ ਪ੍ਰਕਿਰਤਿਕ ਸੰਖਿਆਵਾਂ ਦਾ ਵੀ ਜੋੜ ਹੈ ਜਿਵੇਂ (1 + 2 + 3 + 4)। ਪਹਿਲੀਆਂ ਦੋ ਟਾਂਕ ਸੰਖਿਆ ਦੇ ਵਰਗ ਦਾ ਜੋੜ ਵੀ ਦਸ ਹੀ ਹੁੰਦਾ ਹੈ ਜਿਵੇਂ 12+32। ਪਹਿਲੇ ਚਾਰ ਪ੍ਰਕਿਰਤਿਕ ਸੰਖਿਆਵਾਂ ਦਾ ਫੈਕਟੋਰੀਅਲ ਜਾਂ ਕ੍ਰਮਗੁਣਕ ਹੁੰਦਾ ਹੈ ਜਿਵੇਂ (0! + 1! + 2! + 3!).
  • ਦਸ ਭੁਜਾਵਾਂ ਦੀ ਅਕ੍ਰਿਤਰੀ ਨੂੰ ਡੈਕਾਗਨ ਕਹਿੰਦੇ ਹਨ ਅਤੇ ਇਸ ਅੰਕ ਨੂੰ ਡੈਕਾਗਨ ਸੰਖਿਆ।[2]
  • ਇਸ ਨੂੰ ਤ੍ਰਿਭੁਜ ਅੰਕ, ਕੇਂਦਰੀ ਤ੍ਰਿਭੁਜ ਅੰਕ ਅਤੇ ਚਤਰਫਲਕ ਅੰਕ ਵੀ ਕਿਹਾ ਜਾਂਦਾ ਹੈ।[3]
  • ਦਸ ਦੇ ਫੈਕਟੋਰੀਅਲ ਸੈਕਿੰਡ (10!=3,628,800) ਨੂੰ 6 ਹਫ਼ਤੇ ਦੇ ਬਰਾਬਰ ਮੰਨਿਆ ਜਾਂਦਾ ਹੈ weeks.
  • ਦਸ ਦਾ ਰੋਮਨ ਅੰਕ X ਹੈ।
10 ਨੂੰ ਹੋਰ ਅਧਾਰ ਵਿੱਚ ਦਰਸਾਉਂਣਾ
ਅਧਾਰਅੰਕ ਸਿਸਟਮਅੰਕ
1ਇਕਸਾਰ ਅੰਕ**********
2ਬਾਈਨਰੀ1010
3ਟਰਨਰੀ ਅੰਕ ਸਿਸਟਮ101
4ਕੁਆਟਰਨਰੀ ਅੰਕ ਸਿਸਟਮ22
5ਕੁਅਨਰੀ20
6ਸੇਨਰੀ14
7ਸੈਪਟੇਨਰੀ13
8ਆਕਟਲ12
9ਨੋਵੇਨਰੀ11
10ਡੈਸੀਮਲ10
12ਡੁਉਡੈਸੀਮਲX
16ਹੈਕਸਾਡੈਸੀਮਲA

ਹਵਾਲੇ