ਦੇਵਨਾਗਰੀ ਲਿਪੀ

(ਦੇਵਨਾਗਰੀ ਤੋਂ ਰੀਡਿਰੈਕਟ)

ਦੇਵਨਾਗਰੀ ਇੱਕ ਲਿਪੀ ਹੈ ਜੋ ਮੁੱਖ ਤੌਰ 'ਤੇ ਹਿੰਦੀ ਭਾਸ਼ਾ ਨੂੰ ਲਿਖਣ ਲਈ ਵਰਤੀ ਜਾਂਦੀ ਹੈ। ਹਿੰਦੀ ਤੋਂ ਇਲਾਵਾ ਪਾਲੀ, ਸੰਸਕ੍ਰਿਤ, ਮਰਾਠੀ, ਕੋਂਕਣੀ, ਸਿੰਧੀ, ਕਸ਼ਮੀਰੀ, ਡੋਗਰੀ, ਨੇਪਾਲੀ, ਭੋਜਪੁਰੀ, ਮੈਥਿਲੀ, ਸੰਥਾਲੀ ਆਦਿ ਬੋਲੀਆਂ ਵੀ ਇਸ ਲਿਪੀ ਵਿੱਚ ਲਿਖੀਆਂ ਜਾਂਦੀਆਂ ਹਨ।

ਦੇਵਨਾਗਰੀ ਲਿਪੀ
देवनागरी लिपि
ਰਿਗਵੇਦ ਦਾ ਖਰੜਾ ਦੇਵਨਾਗਰੀ ਲਿਪੀ ਵਿੱਚ (ਮੁਢਲੀ 19ਵੀਂ ਸਦੀ)
ਕਿਸਮ
ਅਬੁਗੀਦਾ
ਜ਼ੁਬਾਨਾਂਭਾਰਤ ਅਤੇ ਨੇਪਾਲ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ, ਜਿਵੇਂ ਕਿ, ਹਿੰਦੀ, ਨੇਪਾਲੀ, ਮਰਾਠੀ, ਕੋਂਕਣੀ, ਬੋਦੋ, ਮੈਥਿਲੀ ਅਤੇ ਸੰਸਕ੍ਰਿਤ। ਪਹਿਲਾਂ ਗੁਜਰਾਤੀ ਲਈ ਵੀ ਵਰਤੀ ਜਾਂਦੀ ਸੀ
ਅਰਸਾ
c. 10ਵੀਂ ਸਦੀ – ਹੁਣ ਤੱਕ[1]
ਮਾਪੇ ਸਿਸਟਮ
ਬ੍ਰਹਮੀ
  • ਗੁਪਤ
    • ਨਾਗਰੀ
      • ਦੇਵਨਾਗਰੀ ਲਿਪੀ
        देवनागरी लिपि
ਔਲਾਦ ਸਿਸਟਮ
ਗੁਜਰਾਤੀ
ਮੋਡੀ
ਰੰਜਨਾ
ਜਾਏ ਸਿਸਟਮ
ਸ਼ਾਰਦਾ
ਯੂਨੀਕੋਡ ਰੇਂਜ
U+0900–U+097F ਦੇਵਨਾਗਰੀ,
U+A8E0–U+A8FF ਦੇਵਨਾਗਰੀ ਐਕਸਟੈਂਡਿਡ,
U+1CD0–U+1CFF ਵੈਦਿਕ ਐਕਸਟੈਨਸ਼ਨਸ

ਜ਼ਿਆਦਾਤਰ ਭਾਸ਼ਾਵਾਂ ਵਾਂਗ ਦੇਵਨਾਗਰੀ ਵੀ ਖੱਬੇ ਤੋਂ ਸੱਜੇ ਵੱਲ ਲਿਖੀ ਜਾਂਦੀ ਹੈ। ਹਰੇਕ ਸ਼ਬਦ ਦੇ ਉੱਪਰ ਇੱਕ ਰੇਖਾ ਖਿੱਚੀ ਹੁੰਦੀ ਹੈ। ਇਸ ਦਾ ਵਿਕਾਸ ਬ੍ਰਹਮੀ ਲਿਪੀ[2] ਤੋਂ ਹੋਇਆ ਹੈ। ਇਹ ਇੱਕ ਧੁਨੀਆਤਮਕ ਬੋਲੀ ਹੈ । ਭਾਰਤ ਦੀਆਂ ਕਈ ਹੋਰ ਲਿਪੀਆਂ ਇਸ ਨਾਲ਼ ਮਿਲਦੀਆਂ-ਜੁਲਦੀਆਂ ਹਨ, ਜਿਵੇਂ ਕਿ ਬੰਗਾਲੀ, ਗੁਜਰਾਤੀ ਆਦਿ। 19ਵੀਂ ਸਦੀ ਤੱਕ ਇਸ ਨੂੰ ਸੰਸਕ੍ਰਿਤ ਲਿਖਣ ਲਈ ਵਰਤਿਆ ਜਾਂਦਾ ਸੀ।

ਪੈਦਾਇਸ਼

ਦੇਵਨਾਗਰੀ ਬ੍ਰਹਮੀ ਪਰਿਵਾਰ ਵਿੱਚੋਂ ਹੈ, ਜੋ ਕਿ ਅੱਗੋਂ ਕੁਟਿਲ ਲਿਪੀ ਦੀਆਂ ਸ਼ਾਖਾਵਾਂ ਵਿੱਚੋਂ ਪੈਦਾ ਹੋਈ ਹੈ। ਇਹ।ਭਾਰਤ, ਨੇਪਾਲ, ਤਿੱਬਤ, ਅਤੇ ਦੱਖਣੀ-ਪੂਰਬੀ ਭਾਰਤ ਦੀ ਲਿਪੀਆਂ ਦੀ ਮਾਂ ਹੈ।

ਸਵਰ ਅੱਖਰ

ਸਵਰ ਅੱਖਰ ਤੇ ਉਨ੍ਹਾਂ ਦੀ ਵਿਵਸਥਾ:[3]

ਸੁਤੰਤਰ ਰੂਪਰੋਮਨप ਦੇ ਭੇਦਸੂਚਕਸੁਤੰਤਰ ਰੂਪਰੋਮਨप ਦੇ ਭੇਦਸੂਚਕ
kaṇṭhya
(Guttural)
aāपा
tālavya
(Palatal)
iपिīपी
oṣṭhya
(Labial)
uपुūपू
mūrdhanya
(Retroflex)
पृपॄ
dantya
(Dental)
पॢपॣ
kaṇṭhatālavya
(Palato-Guttural)
eपेaiपै
kaṇṭhoṣṭhya
(Labio-Guttural)
oपोauपौ

ਵਿਅੰਜਨ

ਵਿਅੰਜਨ ਤੇ ਉੰਨਾਂ ਦੀ ਵਿਵਸਥਾ:[4]

sparśa
(Plosive)
anunāsika
(Nasal)
antastha
(Approximant)
ūṣma/saṃghaṣhrī
(Fricative)
Voicing →aghoṣaghoṣaaghoṣaghoṣa
Aspiration →alpaprāṇamahāprāṇaalpaprāṇamahāprāṇaalpaprāṇamahāprāṇa
kaṇṭhya
(Guttural)

/k/
ک

/kʰ/
کھ

/ਗ/
گ

/ɡʱ/
گھ

/ŋ/
ں
ha
/ɦ/
ه، ح
tālavya
(Palatal)
ca
/c, t͡ʃ/
چ
cha
/cʰ, t͡ʃʰ/
چھ
ja
/ɟ, d͡ʒ/
ج
jha
/ɟʱ, d͡ʒʱ/
جھ
ña
/ɲ/
ڃ، ن
ya
/j/
ی
śa
/ɕ, ʃ/
ش
mūrdhanya
(Retroflex)

/ʈ/
ٹ

/ʈʰ/
ٹھ

/ɖ/
ڈ
ਢੋ
/ɖʱ/
ڈھ

/ɳ/
ڻ، ݨ، نڑ

/r/
ر
ਸ਼
/ʂ/
ݜ، س، ش
dantya
(Dental)

/t̪/
ت، ط

/t̪ʰ/
تھ

/d̪/
د

/d̪ʱ/
دھ

/n/
ن

/l/
ل

/s/
س، ص، ث
oṣṭhya
(Labial)

/p/
پ
ਫ਼
/pʰ/
پھ

/b/
ب

/bʱ/
بھ

/m/
م

/w, ʋ/
و

ਯੂਨੀਕੋਡ

Devanagari INSCRIPT bilingual keyboard layout

ਹਵਾਲੇ