14 ਸਤੰਬਰ

ਮਿਤੀ
<<ਸਤੰਬਰ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
1234567
891011121314
15161718192021
22232425262728
2930 
2024

14 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 257ਵਾਂ (ਲੀਪ ਸਾਲ ਵਿੱਚ 258ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 108 ਦਿਨ ਬਾਕੀ ਹਨ।

ਵਾਕਿਆ

  • 1803 – ਬ੍ਰਿਟਿਸ਼ ਸਾਮਰਾਜ ਨੇ ਸ਼ਾਹ ਆਲਮ ਦੂਜਾ ਦਾ ਰਾਜ ਹਥਿਆ।
  • 1857 – ਅੰਗਰੇਜ਼ ਫ਼ੌਜਾਂ ਨੇ ਤਕਰੀਬਨ ਚਾਰ ਮਹੀਨੇ ਤੱਕ ਦਿੱਲੀ ਨੂੰ ਘੇਰਾ ਪਾਈ ਰੱਖਿਆ ਤੇ ਕਸ਼ਮੀਰੀ ਦਰਵਾਜ਼ਾ ਤੋੜ ਦਿੱਤਾ
  • 1917ਰੂਸ ਰਿਪਬਲਿਕ ਬਣਿਆ।
  • 1959ਚੰਦ ਤੇ ਪਹਿਲਾ ਪਹੁੰਚਣ ਵਾਲਾ ਸੋਵੀਅਤ ਰੂਸ ਦਾ ਉਪਗ੍ਰਹਿ ਲੂਨਾ-2 ਚੰਦ ਤੇ ਤਬਾਹ ਹੋਇਆ।
  • 2000ਮਾਈਕਰੋਸਾਫ਼ਟ ਨੇ ਵਿਡੋ ਐਮਈ ਜਾਰੀ ਕੀਤੀ।

ਜਨਮ

ਰਾਮ ਜੇਠਮਲਾਨੀ

ਦਿਹਾਂਤ