1911
1911 20ਵੀਂ ਸਦੀ ਅਤੇ 1910 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1880 ਦਾ ਦਹਾਕਾ 1890 ਦਾ ਦਹਾਕਾ 1900 ਦਾ ਦਹਾਕਾ – 1910 ਦਾ ਦਹਾਕਾ – 1920 ਦਾ ਦਹਾਕਾ 1930 ਦਾ ਦਹਾਕਾ 1940 ਦਾ ਦਹਾਕਾ |
ਸਾਲ: | 1908 1909 1910 – 1911 – 1912 1913 1914 |
ਘਟਨਾ
- 6 ਫ਼ਰਵਰੀ – ਭਿਆਨਕ ਅੱਗ ਨੇ ਟਰਕੀ ਦੇ ਯੂਰਪ ਵਿਚਲੇ ਸ਼ਹਿਰ ਕੌਂਸਤੈਂਤੀਪੋਲ ਹੁਣ ਇਸਤੈਂਬੁਲ ਸ਼ਹਿਰ ਦਾ ਸਿਟੀ ਸੈਂਟਰ ਭਸਮ ਕਰ ਦਿਤਾ
- 8 ਮਾਰਚ – ਸੋਸਲ ਡੈਮੋਕ੍ਰੇਟਿਕ ਪਾਰਟੀ ਜਰਮਨੀ ਦੀ ਔਰਤਾਂ ਦੀ ਆਗੂ ਕਲਾਰਾ ਜੈਟਕਿਨ, ਨੇ ਕੋਪਨਹੇਗਨ, ਡੈਨਮਾਰਕ, ਵਿਖੇ ਕੌਮਾਂਤਰੀ ਇਸਤਰੀ ਦਿਹਾੜਾ ਸ਼ੁਰੂ ਕੀਤਾ।
- 3 ਨਵੰਬਰ – ਕਾਰਾਂ ਦੀ ਸ਼ੈਵਰਲੈੱਟ ਮੋਟਰਜ਼ ਕੰਪਨੀ ਸ਼ੁਰੂ ਕੀਤੀ ਗਈ।
- 21 ਨਵੰਬਰ – ਲੰਡਨ ਵਿੱਚ ਔਰਤਾਂ ਵਲੋਂ ਵੋਟ ਦੇ ਹੱਕ ਵਾਸਤੇ ਕੀਤੇ ਮੁਜ਼ਾਹਰੇ ਦੌਰਾਨ ਬੀਬੀਆਂ ਲੰਡਨ ਵਿੱਚ ਪਾਰਲੀਮੈਂਟ ਹਾਊਸ ਵਿੱਚ ਆ ਵੜੀਆਂ | ਸਭ ਨੂੰ ਗਿ੍ਫ਼ਤਾਰ ਕਰ ਕੇ ਜੇਲ ਭੇਜ ਦਿਤਾ ਗਿਆ।
- 12 ਦਸੰਬਰ – ਕਲਕੱਤਾ ਦੀ ਥਾਂ ਦਿੱਲੀ ਬਰਤਾਨਵੀ ਭਾਰਤ ਦੀ ਰਾਜਧਾਨੀ ਬਣ ਗਈ।
ਜਨਮ
- 13 ਫ਼ਰਵਰੀ – ਫ਼ੈਜ਼ ਅਹਿਮਦ ਫ਼ੈਜ਼, ਉਰਦੂ ਸ਼ਾਇਰ (ਮ. 1984)।
ਮਰਨ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ