1 ਅਗਸਤ

<<ਅਗਸਤ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
123
45678910
11121314151617
18192021222324
25262728293031
2024

1 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 213ਵਾਂ (ਲੀਪ ਸਾਲ ਵਿੱਚ 214ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 152 ਦਿਨ ਬਾਕੀ ਹਨ।

ਵਾਕਿਆ

ਜਨਮ

ਮੀਨਾ ਕੁਮਾਰੀ
  • 1932 – ਭਾਰਤੀ ਦੀ ਮਸ਼ਹੂਰ ਫ਼ਿਲਮੀ ਕਲਾਕਾਰ ਮੀਨਾ ਕੁਮਾਰੀ ਦਾ ਜਨਮ। (ਦਿਹਾਂਤ 1972)
  • 1858ਪੰਜਾਬ ਦੇ ਪ੍ਰਮੁੱਖ ਆਰਕੀਟੈਕਟਾਂ ਵਿੱਚੋਂ ਇੱਕ ਰਾਮ ਸਿੰਘ (ਆਰਕੀਟੈਕਟ) ਜਿਸ ਦੇ ਕੰਮਾਂ ਵਿਚ ਦਰਬਾਰ ਹਾਲ, ਓਸਬੋਰਨ ਹਾਊਸ; ਲਾਹੌਰ ਮਿਊਜ਼ੀਅਮ ਅਤੇ ਸਿਮਲਾ ਵਿੱਚ ਗਵਰਨਰ ਹਾਊਸ ਸ਼ਾਮਿਲ ਹਨ।
  • 1893 – ਗਰੀਸ ਦਾ ਅਲੇਕਜਾਂਦਰ ਦਾ ਜਨਮ।

ਮੌਤ