ਵੈਨੇਜ਼ੁਐਲਾ

ਵੈਨੇਜ਼ੁਐਲਾ, ਦਫ਼ਤਰੀ ਤੌਰ ਉੱਤੇ ਵੈਨੇਜ਼ੁਐਲਾ ਦਾ ਬੋਲੀਵਾਰੀ ਗਣਰਾਜ[1] (Spanish: República Bolivariana de Venezuela ਰੇਪੂਬਲਿਕਾ ਬੋਲੀਵਾਰੀਆਨਾ ਦੇ ਬੈਨੇਸੂਐਲਾ), ਦੱਖਣੀ ਅਮਰੀਕਾ ਦੇ ਉੱਤਰੀ ਤੱਟ ਉੱਤੇ ਸਥਿਤ ਇੱਕ ਦੇਸ਼ ਹੈ। ਇਸ ਦਾ ਰਕਬਾ 916,445 ਵਰਗ ਕਿ.ਮੀ. ਅਤੇ ਅਬਾਦੀ ਲਗਭਗ 29,105,632 ਹੈ। ਇਸਨੂੰ ਬੇਹੱਦ ਜੀਵ ਵੰਨ-ਸੁਵੰਨਤਾ ਵਾਲ਼ਾ ਦੇਸ਼ ਮੰਨਿਆ ਜਾਂਦਾ ਹੈ ਕਿਉਂਕਿ ਇੱਥੇ ਪੱਛਮ ਵੱਲ ਐਂਡੀਜ਼ ਪਹਾੜ, ਦੱਖਣ ਵੱਲ ਐਮਾਜ਼ਾਨੀ ਬੇਟ ਦੇ ਸੰਘਣੇ ਜੰਗਲ, ਮੱਧ ਵਿੱਚ ਯਾਨੋਸ ਨਾਮਕ ਪੱਧਰੇ ਇਲਾਕੇ ਅਤੇ ਕੈਰੀਬੀਆਈ ਤੱਟ ਅਤੇ ਪੂਰਬ ਵੱਲ ਓਰੀਨੋਕੋ ਦਰਿਆ ਦਾ ਡੈਲਟਾ ਪੈਂਦਾ ਹੈ।

ਵੈਨੇਜ਼ੁਐਲਾ ਦਾ ਬੋਲੀਵਾਰੀ ਗਣਰਾਜ
República Bolivariana de Venezuela
Flag of Venezuela
Coat of arms of Venezuela
ਝੰਡਾਹਥਿਆਰਾਂ ਦੀ ਮੋਹਰ
ਐਨਥਮ: Gloria al Bravo Pueblo  (ਸਪੇਨੀ)
ਦਲੇਰ ਲੋਕਾਂ ਦੀ ਵਡਿਆਈ
ਵੈਨੇਜ਼ੁਐਲਾ ਦੇ ਕਬਜੇ ਹੇਠਲਾ ਇਲਾਕਾ ਗੁੜ੍ਹੇ ਹਰੇ ਰੰਗ ਵਿੱਚ ਹੈ। ਉਹ ਇਲਾਕੇ ਜਿਹਨਾਂ ਉੱਤੇ ਦਾਅਵਾ ਕੀਤਾ ਜਾਂਦਾ ਹੈ ਪਰ ਕਬਜ਼ਾ ਨਹੀਂ ਹੈ, ਹਲਕੇ ਹਰੇ ਰੰਗ ਵਿੱਚ ਹਨ।
ਵੈਨੇਜ਼ੁਐਲਾ ਦੇ ਕਬਜੇ ਹੇਠਲਾ ਇਲਾਕਾ ਗੁੜ੍ਹੇ ਹਰੇ ਰੰਗ ਵਿੱਚ ਹੈ।
ਉਹ ਇਲਾਕੇ ਜਿਹਨਾਂ ਉੱਤੇ ਦਾਅਵਾ ਕੀਤਾ ਜਾਂਦਾ ਹੈ ਪਰ ਕਬਜ਼ਾ ਨਹੀਂ ਹੈ, ਹਲਕੇ ਹਰੇ ਰੰਗ ਵਿੱਚ ਹਨ।
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਕਾਰਾਕਾਸ
ਅਧਿਕਾਰਤ ਭਾਸ਼ਾਵਾਂਸਪੇਨੀ[2]
ਕੌਮੀ ਬੋਲੀਸਪੇਨੀ[2]
ਨਸਲੀ ਸਮੂਹ
(2011)
49.9% ਬਹੁ-ਨਸਲੀ (ਸਪੇਨੀ, ਇਤਾਲਵੀ, ਅਮੇਰਭਾਰਤੀ, ਅਫ਼ਰੀਕੀ, ਪੁਰਤਗਾਲੀ, ਅਰਬ, ਜਰਮਨ)
42.2% ਗੋਰੇ
3.5% ਕਾਲੇ ਅਤੇ ਅਫ਼ਰੀਕੀ ਵੰਸ਼ ਦੇ
2.7% ਅਮੇਰਭਾਰਤੀ
1.1% ਹੋਰ
0.6% ਅਣਪਛਾਤੇ[1]
ਵਸਨੀਕੀ ਨਾਮਵੈਨੇਜ਼ੁਐਲਾਈ
ਸਰਕਾਰਸੰਘੀ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
• ਰਾਸ਼ਟਰਪਤੀ
Nicolás Maduro
ਵਿਧਾਨਪਾਲਿਕਾਕੌਮੀ ਸਭਾ
 ਸੁਤੰਤਰਤਾ
• ਸਪੇਨ ਤੋਂ
5 ਜੁਲਾਈ 1811
• ਗ੍ਰਾਨ ਕੋਲੰਬੀਆ ਤੋਂ
13 ਜਨਵਰੀ 1830
• ਮਾਨਤਾ ਮਿਲੀ
30 ਮਾਰਚ 1845
• ਅਜੋਕਾ ਸੰਵਿਧਾਨ
20 ਦਸੰਬਰ 1999
ਖੇਤਰ
• ਕੁੱਲ
916,445 km2 (353,841 sq mi) (33ਵਾਂ)
• ਜਲ (%)
0.32[3]
ਆਬਾਦੀ
• 2011 ਜਨਗਣਨਾ
28,946,101 (44)
• ਘਣਤਾ
30.2/km2 (78.2/sq mi) (181ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$374.111 ਬਿਲੀਅਨ[2]
• ਪ੍ਰਤੀ ਵਿਅਕਤੀ
$12,568[2]
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$315.841 ਬਿਲੀਅਨ[2]
• ਪ੍ਰਤੀ ਵਿਅਕਤੀ
$10,610[2]
ਗਿਨੀ (2010)39[3]
Error: Invalid Gini value
ਐੱਚਡੀਆਈ (2011)Increase 0.735
Error: Invalid HDI value · 73ਵਾਂ[4]
ਮੁਦਰਾਬੋਲੀਵਾਰ ਫ਼ੁਇਰਤੇ[4] (VEF)
ਸਮਾਂ ਖੇਤਰUTC– 4 (VET)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+58
ਆਈਐਸਓ 3166 ਕੋਡVE
ਇੰਟਰਨੈੱਟ ਟੀਐਲਡੀ.ve
^ 1999 ਦੇ ਸੰਵਿਧਾਨ ਦੇ ਲਾਗੂ ਹੋਣ ਤੋਂ ਬਾਅਦ ਇਸ ਦਾ ਪੂਰਾ ਦਫ਼ਤਰੀ ਨਾਂ ਸੀਮੋਨ ਬੋਲੀਵਾਰ ਦੇ ਸਨਮਾਨ ਵਿੱਚ "ਵੈਨੇਜ਼ੁਐਲਾ ਦਾ ਬੋਲੀਵਾਰੀ ਗਣਰਾਜ" ਹੀ ਹੈ।
^ ਸੰਵਿਧਾਨ ਦੇਸ਼ ਵਿੱਚ ਬੋਲੀਆਂ ਜਾਣ ਵਾਲੀਆਂ ਸਾਰੀਆਂ ਸਥਾਨਕ ਬੋਲੀਆਂ ਨੂੰ ਮਾਨਤਾ ਦਿੰਦਾ ਹੈ।
^ ਰਕਬੇ ਵਿੱਚ ਸਿਰਫ਼ ਵੈਲੇਜ਼ੁਐਲਾ ਦੇ ਪ੍ਰਸ਼ਾਸਨ ਹੇਠਲੇ ਇਲਾਕੇ ਸ਼ਾਮਲ ਹਨ।
^ On 1 January 2008 a new bolivar, the bolívar fuerte (ISO 4217 code VEF), worth 1,000 VEB, was introduced.

ਤਸਵੀਰਾਂ

ਉੱਪ-ਵਿਭਾਗ

ਰਾਜ
 ਨਾਂਰਾਜਧਾਨੀ
1 ਆਮਾਜ਼ੋਨਾਸਪੁਏਰਤੋ ਆਇਆਕੂਚੋ
2  ਆਂਜ਼ੋਆਤੇਗੁਈਬਾਰਸੇਲੋਨਾ
3  ਆਪੂਰੇਸਾਨ ਫ਼ੇਰਨਾਂਦੋ ਦੇ ਆਪੂਰੇ
4  ਆਰਾਗੁਆਮਾਰਾਕਾਈ
5  ਬਾਰੀਨਾਸਬਾਰੀਨਾਸ
6  ਬੋਲੀਵਾਰਸਿਊਦਾਦ ਬੋਲੀਵਾਰ
7  ਕਾਰਾਵੋਵੋਬਾਲੇਂਸੀਆ
8  ਕੋਹੇਦੇਸਸਾਨ ਕਾਰਲੋਸ
9  ਡੈਲਟਾ ਆਮਾਕੂਰੋ  ਤੂਕੂਪੀਤਾ
10  ਫ਼ਾਲਕੋਨਸਾਂਤਾ ਆਨਾ ਦੇ ਕੋਰੋ
11 ਗੁਆਰਿਕੋਸਾਨ ਹੁਆਨ ਦੇ ਲੋਸ ਮੋਰੋਸ      
12  ਲਾਰਾਬਾਰਕੀਸੀਮੇਤੋ
 ਨਾਂਰਾਜਧਾਨੀ
13  ਮੇਰੀਦਾਮੇਰੀਦਾ
14  ਮਿਰਾਂਦਾਲੋਸ ਤੇਕੇਸ
15  ਮੋਂਗਾਸਮਾਤੂਰੀਨ
16  ਨੁਏਵਾ ਏਸਪਾਰਤਾ  ਲਾ ਆਸੁੰਸੀਓਨ
17  ਪੋਰਤੂਗੁਏਸਾਗੁਆਨਾਰੇ
18  ਸੂਕਰੇਕੁਮਾਨਾ
19  ਤਾਚੀਰਾਸਾਨ ਕ੍ਰਿਸਤੋਵਾ  
20  ਤਰੂਹੀਯੋਤਰੂਹੀਯੋ
21  ਬਾਰਗਾਸਲਾ ਗੁਆਇਰਾ
22  ਯਾਰਾਕੁਈਸਾਨ ਫ਼ੇਲੀਪੇ
23  ਜ਼ੂਲੀਆਮਾਰਾਕਾਇਬੋ


ਪਰਤੰਤਰ ਰਾਜ
         ਨਾਂਰਾਜਧਾਨੀ
    ਸੰਘੀ ਪਰਤੰਤਰ ਰਾਜ(ਕੋਈ ਨਹੀਂ)


ਪ੍ਰਸ਼ਾਸਕੀ ਖੇਤਰ
      ਨਾਂਉਪ-ਖੇਤਰ
     ਐਂਡੀਆਈਬਾਰੀਨਾਸ, ਮੇਰੀਦਾ, ਤਾਚੀਰਾ, ਤਰੂਹੀਯੋ, ਆਪੂਰੇ ਦੀ ਪਾਏਸ ਨਗਰਪਾਲਿਕਾ
     ਰਾਜਧਾਨੀਮਿਰਾਂਦਾ, ਬਾਰਗਾਸ, ਰਾਜਧਾਨੀ ਜ਼ਿਲ੍ਹਾ
     ਮੱਧਵਰਤੀਆਰਗੁਆ, ਕਾਰਾਵੋਵੋ, ਕੋਹੇਦੇਸ
     ਮੱਧ-ਪੱਛਮੀਫ਼ਾਲਕੋਨ, ਲਾਰਾ, ਪੋਰਤੂਗੁਏਸਾ, ਯਾਰਾਕੁਈ
     ਗੁਆਇਆਨਾਬੋਲੀਵਾਰ, ਆਮਾਜ਼ੋਨਾਸ, ਡੈਲਟਾ ਆਮਾਕੂਰੋ
     ਟਾਪੂਵਾਦੀਨੁਏਵਾ ਏਸਪਾਰਤਾ, ਸੰਘੀ ਪਰਤੰਤਰ ਰਾਜ
     ਯਾਨੋਸਆਪੂਰੇ (ਪਾਏਸ ਨਗਰਪਾਲਿਕਾ ਤੋਂ ਛੁੱਟ), ਗੁਆਰਿਕੋ
     ਉੱਤਰ-ਪੂਰਬੀਆਂਜ਼ੋਆਤੇਗੁਈ, ਮੋਂਗਾਸ, ਸੂਕਰੇ
     ਜ਼ੂਲੀਆਈਜ਼ੂਲੀਆ
     ਪੁਨਰ-ਪ੍ਰਾਪਤੀ ਜੋਨਗੁਆਇਆਨਾ ਏਸੇਕੀਵਾ

ਹਵਾਲੇ