31 ਅਗਸਤ

<<ਅਗਸਤ>>
ਐਤਸੋਮਮੰਗਲਬੁੱਧਵੀਰਸ਼ੁੱਕਰਸ਼ਨੀ
123
45678910
11121314151617
18192021222324
25262728293031
2024

31 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 243ਵਾਂ (ਲੀਪ ਸਾਲ ਵਿੱਚ 244ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 122 ਦਿਨ ਬਾਕੀ ਹਨ।

ਵਾਕਿਆ

ਜਨਮ

ਤਸਵੀਰ:Amrita Pritam (1919 – 2005), in 1948.jpg
ਅੰਮ੍ਰਿਤਾ ਪ੍ਰੀਤਮ
  • 1907 – ਫਿਲਪੀਨ ਦੇ ਰਾਸ਼ਟਰਪਤੀ, ਇੰਜੀਨੀਅਰ ਰਮਨ ਮੈਗਸੇਸੇ ਦਾ ਜਨਮ। (ਦਿਹਾਂਤ 1957)
  • 1919 – ਪੰਜਾਬੀ ਲੇਖਕ, ਕਵਿੱਤਰੀ, ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ ਅੰਮ੍ਰਿਤਾ ਪ੍ਰੀਤਮ ਦਾ ਜਨਮ।
  • 1963 – ਭਾਰਤੀ ਕਲਾਕਾਰ, ਨਿਰਦੇਸ਼ਕ ਅਤੇ ਸਕਰੀਨਪਲੇ ਰਿਤੁਪਰਣੋ ਘੋਸ਼ ਦਾ ਜਨਮ। (ਦਿਹਾਂਤ 2013)

ਦਿਹਾਂਤ

  • 1995 – ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦਾ ਦਿਹਾਂਤ।
  • 1997 – ਵਿਸ਼ਵ ਸੁੰਦਰੀ ਅਤੇ ਰਾਜਕੁਮਾਰੀ ਡਾਇਨਾ ਦੀ ਮੌਤ ਹੋਈ। (ਜਨਮ 1961)