ਅਜ਼ਰਬਾਈਜਾਨੀ ਮਨਾਤ

ਅਜ਼ਰਬਾਈਜਾਨ ਦੀ ਮੁਦਰਾ

ਮਨਾਤ (ਕੋਡ: AZN) ਅਜ਼ਰਬਾਈਜਾਨ ਦੀ ਮੁਦਰਾ ਹੈ। ਇੱਕ ਮਨਾਤ ਵਿੱਚ 100 ਕਪੀਕ ਹੁੰਦੇ ਹਨ। ਮਨਾਤ ਸ਼ਬਦ ਰੂਸੀ ਸ਼ਬਦ "moneta" (ਸਿੱਕਾ) ਤੋਂ ਆਇਆ ਹੈ ਜਿਹਦਾ ਉੱਚਾਰਨ "ਮਾਨੇਤਾ" ਹੈ।

ਅਜ਼ਰਬਾਈਜਾਨੀ ਮਨਾਤ
Azərbaycan manatı (ਅਜ਼ਰਬਾਈਜਾਨੀ)
1 ਮਨਾਤ ਦਾ ਸਿੱਧਾ ਪਾਸਾ100 ਮਨਾਤ ਦਾ ਸਿੱਧਾ ਪਾਸਾ
1 ਮਨਾਤ ਦਾ ਸਿੱਧਾ ਪਾਸਾ100 ਮਨਾਤ ਦਾ ਸਿੱਧਾ ਪਾਸਾ
ISO 4217 ਕੋਡAZN
ਕੇਂਦਰੀ ਬੈਂਕਅਜ਼ਰਬਾਈਜਾਨ ਕੇਂਦਰੀ ਬੈਂਕ
ਵੈੱਬਸਾਈਟwww.cbar.az
ਵਰਤੋਂਕਾਰਫਰਮਾ:Country data ਅਜ਼ਰਬਾਈਜਾਨ
ਫੈਲਾਅ1.2% ਜੂਨ 2012
ਸਰੋਤਅਜ਼ਰਬਾਈਜਾਨ ਕੇਂਦਰੀ ਬੈਂਕ
ਤਰੀਕਾCPI
ਉਪ-ਇਕਾਈ
1/100ਕਪੀਕ
ਨਿਸ਼ਾਨ, m, man.
ਸਿੱਕੇ1, 3, 5, 10, 20, 50 ਕਪੀਕ
ਬੈਂਕਨੋਟ1, 5, 10, 20, 50, 100, 200 ਮਨਾਤ

ਹਵਾਲੇ