ਅੰਗਾਣੂ

ਕੋਸ਼ਾਣੂ ਵਿਗਿਆਨ ਵਿੱਚ ਅੰਗਾਣੂ ਕੋਸ਼ਾਣੂ ਵਿਚਲੀ ਕੋਈ ਖ਼ਾਸ ਕੰਮ ਕਰਨ ਵਾਲ਼ੀ ਇੱਕ ਉੱਪ-ਇਕਾਈ ਹੁੰਦੀ ਅਤੇ ਇਹ ਆਮ ਤੌਰ ਉੱਤੇ ਲਿਪਿਡ ਦੀ ਦੂਹਰੀ ਪਰਤ ਦੇ ਅੰਦਰ ਬੰਦ ਹੁੰਦੀ ਹੈ।[1]

ਅੰਗਾਣੂ
ਜਾਣਕਾਰੀ
ਪਛਾਣਕਰਤਾ
ਲਾਤੀਨੀorganella
MeSHD015388
THਟੀ.ਐੱਚ. {{{2}}}.html HH1.00.01.0.00009 .{{{2}}}.{{{3}}}
FMA63832
ਸਰੀਰਿਕ ਸ਼ਬਦਾਵਲੀ
ਕੋਸ਼ਾਣੂ ਵਿਗਿਆਨ
ਜਾਨਵਰ ਦਾ ਕੋਸ਼ਾਣੂ
ਕਿਸੇ ਮਿਸਾਲੀ ਜਾਨਵਰ ਦੇ ਕੋਸ਼ਾਣੂ ਦੇ ਹਿੱਸੇ:
  1. ਨਿਊਕਲੀਓਸ
  2. ਨਾਭ
  3. ਰਾਈਬੋਜ਼ੋਮ (ਨਿੱਕੀਆਂ ਬਿੰਦੀਆਂ)
  4. ਥੈਲੀ
  5. ਖਰ੍ਹਵੀ ਐਂਡੋਪਲਾਜ਼ਮੀ ਜਾਲ਼ੀ
  6. ਗੌਲਜੀ ਔਜ਼ਾਰ (ਜਾਂ "ਗੌਲਜੀ ਪਿੰਡ")
  7. ਸਾਈਟੋਸਕੈਲਟਨ
  8. ਪੱਧਰੀ ਐਂਡੋਪਲਾਜ਼ਮੀ ਜਾਲ਼ੀ
  9. ਮਾਈਟੋਕੌਂਡਰੀਆ
  10. ਵੈਕਿਊਲ
  11. ਸਾਈਟੋਸੋਲ (ਜਿਸ ਤਰਲ ਵਿੱਚ ਅੰਗਾਣੂ ਹੁੰਦੇ ਹਨ)
  12. ਲਾਈਸੋਜ਼ੋਮ
  13. ਸੈਂਟਰੋਜ਼ੋਮ
  14. ਕੋਸ਼ਾਣੂ ਝਿੱਲੀ

ਹਵਾਲੇ