ਆਇਤ

ਆਇਤ ਇੱਕ ਇਹੋ ਜਿਹੀ ਚਤੁਰਭੁਜ ਅਕਿ੍ਰਤੀ ਹੈ ਜਿਸ ਦੇ ਚਾਰੇ ਕੋਣ ਸਮਕੋਣ ਹੁੰਦੇ ਹਨ ਅਤੇ ਆਹਮਣੇ ਸਾਹਮਣੇ ਦੀਆਂ ਭੁਜਾਵਾਂ ਸਮਾਨ ਹੁੰਦੀਆਂ ਹਨ।

ਆਇਤ
ਆਇਤ
ਕਿਸਮਚਤੁਰਭੁਜ, ਸਮਾਂਤਰ ਚਤੁਰਭੁਜ, ਆਰਥੋਟੋਪ
ਪਾਸੇ ਅਤੇ ਕੋਣਕ ਬਿੰਦੂ4
ਸਚਲਾਫਲੀ ਚਿੰਨ{} × {}
ਕੋਕਸ਼ੇਟਰ ਚਿੱਤਰ
ਸਮਰੂਪਤਾ ਗਰੁੱਪ(D2), [2], (*22), ਆਰਡਰ 4
ਦੂਹਰੀ ਬਹੁਭੁਜਸਮ ਚਤੁਰਭੁਜ
ਗੁਣਉਤਲ ਬਹੁਭੁਜ, ਆਈਸੋਗਨ, ਚੱਕਰੀ ਬਹੁਭੁਜ ਇਸ ਦੇ ਆਹਮਣੋ ਸਾਹਮਣੇ ਕੋਣ ਅਤੇ ਭੁਜਾਵਾਂ ਸਮਾਨ ਹੁੰਦੀਆਂ ਹਨ।

ਗੁਣ

  • ਇੱਕ ਸਮਾਂਤਰ ਚਤੁਰਭੁਜ ਦਾ ਇੱਕ ਕੋਣ ਸਮਕੋਣ ਹੋਵੇ ਤਾਂ ਇਹ ਆਇਤ ਹੈ।[1]
  • ਇੱਕ ਸਮਾਂਤਰ ਚਤੁਰਭੁਜ ਦੇ ਵਿਕਰਣ ਬਰਾਬਰ ਹੋਣ ਤਾਂ ਇਹ ਆਇਤ ਹੈ।
  • ਜੇ ਸਮਾਂਤਰ ਚਤੁਰਭੁਜ ABCD ਦੀਆਂ ਦੋ ਤਿਕੋਣਾਂ ABD ਅਤੇ DCA ਸਰਬੰਗਸਮ ਹੋਣ ਤਾਂ ਇਹ ਆਇਤ ਹੈ।
  • ਜੇ ਚਤੁਰਭੁਜ ਦੇ ਚਾਰੇ ਕੋਣ ਸਮ ਕੋਣ ਹੋਣ ਤਾਂ ਇਹ ਆਇਤ ਹੈ।

ਹਵਾਲੇ