ਉੱਡਣੀ ਕਾਟੋ

ਉੱਡਣੀ ਕਾਟੋ, ਕੁਤਰਖਾਣਿਆਂ ਦੇ ਸਿਊਰੀਡੀ (English: Sciuridae) ਟੱਬਰ ਨਾਲ਼ ਸਬੰਧ ਰੱਖਦੀ ਹੈ। ਵਿਗਿਆਨਕ ਭਾਸ਼ਾ ਵਿੱਚ ਇਸਨੂੰ Pteromyini ਜਾਂ Petauristini ਕਿਹਾ ਜਾਂਦਾ ਹੈ। ਇਨ੍ਹਾਂ ਦੀਆਂ ਸੰਸਾਰ ਭਰ ਵਿੱਚ 44 ਪ੍ਰਜਾਤੀਆਂ ਹਨ ਜਿਹਨਾਂ ਵਿੱਚ 12 ਪ੍ਰਜਾਤੀਆਂ ਭਾਰਤ ਵਿੱਚ ਮਿਲਦੀਆਂ ਹਨ।

ਉੱਡਣੀ ਕਾਟੋ
Temporal range: ਅਗੇਤ ਓਲੀਗੋਸੀਨ – ਹਾਲੀਆ
Northern flying squirrel (Glaucomys sabrinus)
Scientific classification
Kingdom:
Phylum:
Chordata
Class:
Order:
Family:
ਸੀਊਰੀਡੀ
Subfamily:
Sciurinae
Tribe:
Pteromyini

Brandt, 1855
Genera

Aeretes
Aeromys
Belomys
Biswamoyopterus
Eoglaucomys
Eupetaurus
Glaucomys
Hylopetes
Neopetes[1]
Iomys
Petaurillus
Petaurista
Petinomys
Pteromys
Pteromyscus
Trogopterus

ਵੇਰਵਾ

A flying squirrel gliding

ਇਸ ਪ੍ਰਾਣੀ ਦੇ ਅਗਲੇ ਅਤੇ ਪਿੱਛਲੇ ਪੈਰਾਂ ਦੇ ਵਿੱਚ ਮਾਸ ਦੀ ਇੱਕ ਝਿੱਲੀ ਹੁੰਦੀ ਹੈ। ਇਹ ਇੱਕ ਦਰਖਤ ਤੋਂ ਦੂਜੇ ਦਰਖਤ ਤੇ ਜਾਣ ਲਈ ਆਪਣੇ ਪੈਰ ਫੈਲਾਕੇ ਕੁੱਦ ਜਾਂਦਾ ਹੈ ਅਤੇ ਉੱਡਣ ਵਾਲੇ ਪੰਛੀਆਂ ਦੀ ਤਰ੍ਹਾਂ ਦੂਰ ਤੱਕ ਚਲਾ ਜਾਂਦਾ ਹੈ, ਲੇਕਿਨ ਇਹ ਆਪਣੇ ਪੈਰ ਫੈਲਾਕੇ ਗਲਾਈਡ ਕਰਦਾ ਹੈ, ਉੱਡਦਾ ਨਹੀਂ। ਇਸ ਉੱਡਾਣ ਦੇ ਅੰਦਰ ਇਹ ਲਿਫਟ ਪ੍ਰਾਪਤ ਕਰਨ ਦੇ ਸਮਰੱਥ ਹੈ। ਇਹਦੀ ਉੱਡਾਣ 90 ਮੀਟਰ ਤੱਕ ਰਿਕਾਰਡ ਕੀਤੀ ਗਈ ਹੈ।[2][3]

ਹਵਾਲੇ