ਉੱਤਰੀ ਰਾਈਨ-ਪੱਛਮੀ ਫ਼ਾਲਨ

ਉੱਤਰੀ ਰਾਈਨ-ਪੱਛਮੀ ਫ਼ਾਲਨ (German: Nordrhein-Westfalen [ˈnɔɐ̯(ʀ)tʁaɪn vɛstˈfaːlən] ( ਸੁਣੋ)) ਜਰਮਨੀ ਦਾ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ। ਇਹ ਰਾਜ 1946 ਵਿੱਚ ਪੂਰਵਲੇ ਪਰੂਸੀਆ ਦੇ ਉੱਤਰੀ ਰਾ਼ਈਨਲਾਂਡ ਅਤੇ ਪੱਛਮੀ ਫ਼ਾਲਨ ਸੂਬਿਆਂ ਦੇ ਮੇਲ ਨਾਲ਼ ਬਣਿਆ ਸੀ। ਇਸ ਦੀ ਰਾਜਧਾਨੀ ਡਿਊਸਲਡੋਰਫ਼ ਹੈ ਅਤੇ ਸਭ ਤੋਂ ਵੱਡਾ ਸ਼ਹਿਰ ਕਲਨ ਹੈ।

ਉੱਤਰੀ ਰਾਈਨ-ਪੱਛਮੀ ਫ਼ਾਲਨ
Nordrhein-Westfalen
Flag of ਉੱਤਰੀ ਰਾਈਨ-ਪੱਛਮੀ ਫ਼ਾਲਨCoat of arms of ਉੱਤਰੀ ਰਾਈਨ-ਪੱਛਮੀ ਫ਼ਾਲਨ
ਦੇਸ਼ ਜਰਮਨੀ
ਰਾਜਧਾਨੀਡਿਊਸਲਡੋਰਫ਼
ਸਰਕਾਰ
 • ਮੁੱਖ-ਮੰਤਰੀਹਾਨੇਲੋਰ ਕਰਾਫ਼ਟ (SPD)
 • ਪ੍ਰਸ਼ਾਸਕੀ ਪਾਰਟੀਆਂSPD / ਗ੍ਰੀਨ
 • ਬੂੰਡਸ਼ਰਾਟ ਵਿੱਚ ਵੋਟਾਂ6 (੬੯ ਵਿੱਚੋਂ)
ਖੇਤਰ
 • ਕੁੱਲ34,084.13 km2 (13,159.96 sq mi)
ਆਬਾਦੀ
 (31 ਜਨਵਰੀ 2009)[1]
 • ਕੁੱਲ1,79,20,000
 • ਘਣਤਾ530/km2 (1,400/sq mi)
ਸਮਾਂ ਖੇਤਰਯੂਟੀਸੀ+੧ (CET)
 • ਗਰਮੀਆਂ (ਡੀਐਸਟੀ)ਯੂਟੀਸੀ+੨ (CEST)
ISO 3166 ਕੋਡDE-NW
GDP/ ਨਾਂ-ਮਾਤਰ€543.03 ਬਿਲੀਅਨ (2010[2]) [ਹਵਾਲਾ ਲੋੜੀਂਦਾ]
NUTS ਖੇਤਰDEA
ਵੈੱਬਸਾਈਟwww.nrw.de

ਹਵਾਲੇ