ਏਮਿਲ ਜਤੋਪੇਕ

ਏਮਿਲ ਜਤੋਪੇਕ (19 ਸਤੰਬਰ 1922-22 ਨਵੰਬਰ 2000)ਦਾ ਜਨਮ ਚੈੱਕ ਗਣਰਾਜ ਵਿਖੇ ਹੋਇਆ। ਇਹ ਲੂਆਂ ਜਿਹਾ ਮੁੰਡਾ ਜੋ ਸ਼ੁਰੂ ਵਿੱਚ ਆਪਣੇ-ਆਪ ਨੂੰ ਕਮਜ਼ੋਰ ਸਮਝ ਕੇ ਦੌੜਨ ਤੋਂ ਬਚਦਾ ਸੀ (ਪਰ ਕੋਚ ਦੇ ਜ਼ੋਰ ਦੇਣ ਉੱਤੇ ਮਸਾਂ-ਮਸਾਂ ਦੌੜ ਸ਼ੁਰੂ ਕੀਤੀ), ਅਸਲ ਵਿੱਚ ਲੰਮੇ ਪੈਂਡੇ ਦਾ ਪਾਂਧੀ ਸੀ। 1948 ਦੀਆਂ ਲੰਦਨ ਓਲੰਪਿਕ ਖੇਡਾਂ ਵਿੱਚ 10,000 ਮੀਟਰ ਦਾ ਸੋਨ ਅਤੇ 5000 ਮੀਟਰ ਦਾ ਚਾਂਦੀ ਦਾ ਤਗਮਾ ਆਪਣੇ ਨਾਂਅ ਕਰਨ ਤੋਂ ਬਾਅਦ 1952 ਦੀਆਂ ਹੇਲਸਿੰਕੀ ਖੇਡਾਂ ਵਿੱਚ ਮੈਰਾਥਨ, 10,000 ਮੀਟਰ ਅਤੇ 5,000 ਮੀਟਰ ਵਿੱਚ ਵੀ ਸੋਨ ਤਗਮਾ ਜਿੱਤਿਆ।[1]

ਏਮਿਲ ਜਤੋਪੇਕ
ਏਮਿਲ ਜਤੋਪੇਕ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਫਰਮਾ:Country data ਚੈੱਕ ਗਣਰਾਜ
ਜਨਮ19 ਸਤੰਬਰ 1922
ਚੈੱਕ ਗਣਰਾਜ
ਮੌਤਨਵੰਬਰ 22, 2000(2000-11-22) (ਉਮਰ 78)
ਚੈੱਕ ਗਣਰਾਜ
ਕੱਦ5 ft 10 in (1.78 m)
ਭਾਰ157 lb (71 kg)
ਖੇਡ
ਖੇਡਟਰੈਕ ਅਤੇ ਫੀਲਡ ਅਥਲੈਟਿਕ
ਈਵੈਂਟਲੰਮੀ ਦੌੜ
ਮੈਡਲ ਰਿਕਾਰਡ
ਸੋਨੇ ਦਾ ਤਮਗਾ – ਪਹਿਲਾ ਸਥਾਨਓਲੰਪਿੰਕ ਖੇਡਾਂ ਲੰਦਨ(1948)10000 ਮੀਟਰ
ਸੋਨੇ ਦਾ ਤਮਗਾ – ਪਹਿਲਾ ਸਥਾਨਓਲੰਪਿੰਕ ਖੇਡਾਂ ਹੇਲਸਿੰਕੀ(1952)ਮੈਰਾਥਨ ਦੌੜ
ਸੋਨੇ ਦਾ ਤਮਗਾ – ਪਹਿਲਾ ਸਥਾਨਓਲੰਪਿੰਕ ਖੇਡਾਂ ਹੇਲਸਿੰਕੀ(1952)10000 ਮੀਰਟ
ਸੋਨੇ ਦਾ ਤਮਗਾ – ਪਹਿਲਾ ਸਥਾਨਓਲੰਪਿੰਕ ਖੇਡਾਂ ਹੇਲਸਿੰਕੀ(1952)5000 ਮੀਟਰ
ਚਾਂਦੀ ਦਾ ਤਗਮਾ – ਦੂਜਾ ਸਥਾਨਓਲੰਪਿੰਕ ਖੇਡਾਂ ਲੰਦਨ(1948)5000 ਮੀਟਰ
ਸੋਨੇ ਦਾ ਤਮਗਾ – ਪਹਿਲਾ ਸਥਾਨਯੂਰਪ ਖੇਡਾਂ ਬਰੂਸ਼ਲ(1950)5000 ਮੀਟਰ
ਸੋਨੇ ਦਾ ਤਮਗਾ – ਪਹਿਲਾ ਸਥਾਨਯੂਰਪ ਖੇਡਾਂ ਬਰੂਸ਼ਲ(1950)10000 ਮੀਟਰ
ਸੋਨੇ ਦਾ ਤਮਗਾ – ਪਹਿਲਾ ਸਥਾਨਯੂਰਪ ਖੇਡਾਂ ਬੇਰਨ(1954)10000 ਮੀਟਰ
ਕਾਂਸੀ ਦਾ ਤਗਮਾ – ਤੀਜਾ ਸਥਾਨਯੂਰਪ ਖੇਡਾਂ ਬੇਰਨ(1954)5000 ਮੀਟਰ

ਸਨਮਾਨ

ਓਲੰਪਿਕ ਖੇਡਾਂ ਵਿੱਚ ਦਿਖਾਈ ਆਪਣੀ ਸ਼ਾਨਦਾਰ ਪ੍ਰਤਿਭਾ ਅਤੇ ਖੇਡ ਜ਼ਜਬੇ ਕਾਰਨ ਸਾਲ 2000 ਵਿੱਚ ਪਿਰੇਰੇ ਡੀ. ਕੁਬ੍ਰਨਿ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ।

ਹਵਾਲੇ