ਚੈੱਕ ਗਣਰਾਜ

ਚੈੱਕ ਗਣਰਾਜ (ਛੋਟਾ ਰੂਪ Česko ਚੈਸਕੋ) ਮੱਧ-ਯੂਰਪ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਪੋਲੈਂਡ, ਪੱਛਮ ਵੱਲ ਜਰਮਨੀ, ਦੱਖਣ ਵੱਲ ਆਸਟ੍ਰੀਆ ਅਤੇ ਪੂਰਬ ਵੱਲ ਸਲੋਵਾਕੀਆ ਨਾਲ ਲੱਗਦੀਆਂ ਹਨ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ (13 ਲੱਖ ਦੀ ਅਬਾਦੀ ਵਾਲਾ) ਪ੍ਰਾਗ ਹੈ। ਇਸ ਗਣਰਾਜ ਵਿੱਚ ਬੋਹੀਮੀਆ ਅਤੇ ਮੋਰਾਵੀਆ ਅਤੇ ਥੋੜ੍ਹੇ ਜਿਹੇ ਸਿਲੇਸੀਆ ਦੇ ਇਤਿਹਾਸਕ ਇਲਾਕੇ ਸ਼ਾਮਲ ਹਨ।

ਚੈੱਕ ਗਣਰਾਜ
Česká republika
Flag of ਚੈੱਕ ਗਣਰਾਜ
Coat of arms of ਚੈੱਕ ਗਣਰਾਜ
ਝੰਡਾਹਥਿਆਰਾਂ ਦੀ ਮੋਹਰ
ਮਾਟੋ: "Pravda vítězí" (ਚੈੱਕ)
"ਸੱਚ ਭਾਰੂ ਹੁੰਦਾ ਹੈ"
ਐਨਥਮ: Kde domov můj? a (ਚੈੱਕ)
"ਮੇਰਾ ਘਰ ਕਿੱਥੇ ਹੈ?"

Location of ਚੈੱਕ ਗਣਰਾਜ (ਗੂੜ੍ਹਾ ਹਰਾ) – in ਯੂਰਪ (ਹਰਾ & ਗੂੜ੍ਹਾ ਸਲੇਟੀ) – in ਯੂਰਪੀ ਸੰਘ (ਹਰਾ)  –  [Legend]
Location of ਚੈੱਕ ਗਣਰਾਜ (ਗੂੜ੍ਹਾ ਹਰਾ)

– in ਯੂਰਪ (ਹਰਾ & ਗੂੜ੍ਹਾ ਸਲੇਟੀ)
– in ਯੂਰਪੀ ਸੰਘ (ਹਰਾ)  –  [Legend]

ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਪ੍ਰਾਗ(ਪ੍ਰਾਹਾ)
ਅਧਿਕਾਰਤ ਭਾਸ਼ਾਵਾਂਚੈੱਕ[1]
ਅਧਿਕਾਰਕ ਮਾਨਤਾ-ਪ੍ਰਾਪਤ
ਘੱਟ-ਗਿਣਤੀ ਭਾਸ਼ਾਵਾਂ
ਸਲੋਵਾਕੀ,[2] ਜਰਮਨ, ਪੋਲੈਂਡੀ, ਬੁਲਗਾਰੀਆਈ, ਕ੍ਰੋਏਸ਼ੀਆਈ, ਯੂਨਾਨੀ, ਹੰਗਰੀਆਈ, ਰੋਮਾਨੀ, ਰੂਸੀ, ਰੂਸਿਨ, ਸਰਬੀਆਈ, ਯੂਕ੍ਰੇਨੀ[3]
ਨਸਲੀ ਸਮੂਹ
(2011[4])
63.7% ਚੈੱਕ
4.9% ਮੋਰਾਵੀਆਈ
1.4% ਸਲੋਵਾਕੀ
29.9% ਹੋਰ
ਧਰਮ
80% ਅਣ-ਘੋਸ਼ਤ / ਗੈਰ-ਧਰਮੀ
10.3% ਰੋਮਨ ਕੈਥੋਲਿਕ
ਵਸਨੀਕੀ ਨਾਮਚੈੱਕ
ਸਰਕਾਰਸੰਸਦੀ ਗਣਰਾਜ
• ਰਾਸ਼ਟਰਪਤੀ
ਵਾਕਲਾਵ ਕਲਾਊਸ
• ਪ੍ਰਧਾਨ ਮੰਤਰੀ
ਪੀਤਰ ਨੇਚਾਸ
ਵਿਧਾਨਪਾਲਿਕਾਸੰਸਦ
ਸੈਨੇਟ
ਡਿਪਟੀਆਂ ਦਾ ਸਦਨ
 ਨਿਰਮਾਣ
• ਬੋਹੀਮੀਆ ਦੀ ਰਾਜਸ਼ਾਹੀ
870 ਦੇ ਲਗਭਗ
• ਬੋਹੀਮੀਆ ਦੀ ਸਲਤਨਤ
1198
• ਚੈੱਕੋਸਲੋਵਾਕੀਆ
28 ਅਕਤੂਬਰ 1918
• ਚੈੱਕ ਸਮਾਜਵਾਦੀ ਗਣਰਾਜ
1 ਜਨਵਰੀ 1969
• ਚੈੱਕ ਗਣਰਾਜ
1 ਜਨਵਰੀ 1993
ਖੇਤਰ
• ਕੁੱਲ
78,866 km2 (30,450 sq mi) (116ਵਾਂ)
• ਜਲ (%)
2
ਆਬਾਦੀ
• 2012 ਜਨਗਣਨਾ
Increase 10,512,208[ਹਵਾਲਾ ਲੋੜੀਂਦਾ]
• ਘਣਤਾ
134/km2 (347.1/sq mi) (84ਵਾਂ)
ਜੀਡੀਪੀ (ਪੀਪੀਪੀ)2012 ਅਨੁਮਾਨ
• ਕੁੱਲ
$286.676 ਬਿਲੀਅਨ[5]
• ਪ੍ਰਤੀ ਵਿਅਕਤੀ
$27,165[5]
ਜੀਡੀਪੀ (ਨਾਮਾਤਰ)2012 ਅਨੁਮਾਨ
• ਕੁੱਲ
$193.513 ਬਿਲੀਅਨ[5]
• ਪ੍ਰਤੀ ਵਿਅਕਤੀ
$18,337[5]
ਗਿਨੀ (2008)26
ਘੱਟ · ਚੌਥਾ
ਐੱਚਡੀਆਈ (2010)Increase 0.865[6]
Error: Invalid HDI value · 27ਵਾਂ
ਮੁਦਰਾਚੈੱਕ ਕੋਰੂਨਾ (CZK)
ਸਮਾਂ ਖੇਤਰUTC+1 (CET)
• ਗਰਮੀਆਂ (DST)
UTC+2 (CEST)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+420
ਇੰਟਰਨੈੱਟ ਟੀਐਲਡੀ.cz
ਅ. ਇਹ ਪ੍ਰਸ਼ਨ ਅਲੰਕਾਰ-ਪੂਰਨ ਹੈ ਜਿਸ ਤੋਂ ਭਾਵ ਹੈ "ਉਹ ਥਾਵਾਂ ਜਿੱਥੇ ਮੇਰੀ ਮਾਤਰ-ਭੂਮੀ ਸਥਿਤ ਹੈ"।
ਬ. .eu ਵੀ, ਜੋ ਕਿ ਬਾਕੀ ਯੂਰਪੀ ਸੰਘ ਮੈਂਬਰਾਂ ਨਾਲ ਸਾਂਝਾ ਹੈ।
ਸ. 1997 ਤੱਕ ਕੋਡ 42 ਸਲੋਵਾਕੀਆ ਨਾਲ ਸਾਂਝਾ ਸੀ।

ਤਸਵੀਰਾਂ

ਪ੍ਰਸ਼ਾਸਕੀ ਵਿਭਾਗ

2000 ਤੋਂ ਚੈੱਕ ਗਣਰਾਜ ਨੂੰ 13 ਖੇਤਰਾਂ ਅਤੇ ਰਾਜਧਾਨੀ ਖੇਤਰ ਵਿੱਚ ਵੰਡਿਆ ਹੋਇਆ ਹੈ (ਚੈੱਕ: kraje, ਇੱਕ-ਵਚਨ kraj]])। ਹਰੇਕ ਖੇਤਰ ਦੀ ਆਪਣੀ ਚੁਣੀ ਹੋਈ ਖੇਤਰੀ ਸਭਾ (krajské zastupitelstvo) ਅਤੇ hejtman (ਆਮ ਤੌਰ ਉੱਤੇ ਤਰਜਮਾ ਹੇਤਮਨ ਜਾਂ "ਮੁਖੀ" ਹੈ) ਹੈ। ਪ੍ਰਾਗ ਵਿੱਚ ਇਹ ਤਾਕਤਾਂ ਸ਼ਹਿਰੀ ਕੌਂਸਲ ਅਤੇ ਮੇਅਰ ਦੇ ਹੱਥ ਹਨ।

ਤਸਵੀਰ:Czech Rep. - Bohemia, Moravia and Silesia।II (en).png
ਰਵਾਇਤੀ ਖੇਤਰਾਂ ਅਤੇ ਵਰਤਮਾਨ ਪ੍ਰਸ਼ਾਸਕੀ ਖੇਤਰਾਂ ਨੂੰ ਦਰਸਾਉਂਦਾ ਚੈੱਕ ਗਣਰਾਜ ਦਾ ਨਕਸ਼ਾ
ਜ਼ਿਲ੍ਹਿਆਂ ਦਾ ਨਕਸ਼ਾ
(ਲਸੰਸ ਪਲੇਟ)ਖੇਤਰਪ੍ਰਸ਼ਾਸਕੀ ਟਿਕਾਣਾਅਬਾਦੀ (2004 ਅੰਦਾਜ਼ਾ)ਅਬਾਦੀ (2010 ਅੰਦਾਜ਼ਾ)
Aਪ੍ਰਾਗ, ਰਾਜਧਾਨੀ (Hlavní město Praha)1,170,5711,251,072
Sਮੱਧ-ਬੋਹੀਮੀਆਈ ਖੇਤਰ (Středočeský kraj)ਦਫ਼ਤਰ ਪ੍ਰਾਗ (ਪ੍ਰਾਹਾ) ਵਿੱਚ1,144,0711,256,850
Cਦੱਖਣੀ ਬੋਹੀਮੀਆਈ ਖੇਤਰ (Jihočeský kraj)ਚੈਸਕੇ ਬੂਡੇਜੋਵੀਸੇ625,712637,723
Pਪਲਜ਼ੈੱਨ ਖੇਤਰ (Plzeňský kraj)ਪਲਜ਼ੈੱਨ549,618571,831
Kਕਾਰਲੋਵੀ ਵਾਰੀ (Karlovarský kraj)ਕਾਰਲੋਵੀ ਵਾਰੀ304,588307,380
Uਊਸਤੀ ਨਾਦ ਲਾਬੇਮ (Ústecký kraj)ਊਸਤੀ ਨਾਦ ਲਾਬੇਮ822,133835,814
Lਲਿਬੇਰੇਕ ਖੇਤਰ (Liberecký kraj)ਲਿਬੇਰੇਕ427,563439,458
Hਰਾਡੇਕ ਕ੍ਰਾਲੋਵੇ (Královéhradecký kraj)ਰਾਡੇਕ ਕ੍ਰਾਲੋਵੇ547,296554,370
Eਪਾਰਾਦੂਬੀਸੇ ਖੇਤਰ (Pardubický kraj)ਪਾਰਦੂਬੀਸੇ505,285516,777
Mਓਲੋਮੂਕ ਖੇਤਰ (Olomoucký kraj)ਓਲੋਮੂਕ635,126641,555
Tਮੋਰਾਵੀਆਈ-ਸਿਲੇਸੀਆਈ ਖੇਤਰ (Moravskoslezský kraj)ਓਸਤ੍ਰਾਵਾ1,257,5541,244,837
Bਦੱਖਣੀ ਮੋਰਾਵੀਆਈ ਖੇਤਰ (Jihomoravský kraj)ਬਰਨੋ1,123,2011,152,819
Zਜ਼ਲਿਨ ਖੇਤਰ (Zlínský kraj)ਜ਼ਲਿਨ590,706590,527
Jਵੀਸੋਚੀਨਾ ਖੇਤਰ (Kraj Vysočina)ਜਿਹਲਾਵਾ517,153514,805

ਹਵਾਲੇ