ਕ੍ਰਿਸਟੀਆਨੋ ਰੋਨਾਲਡੋ

ਅੰਤਰਰਾਸ਼ਟਰੀ ਫੁੱਟਬਾਲ ਖਿਡਾਰੀ

ਕ੍ਰਿਸਟੀਆਨੋ ਰੋਨਾਲਡੋ ਦੋਸ ਸੈਂਟੋਸ ਆਵਿਏਰੋ, (ਜਨਮ: 5 ਫਰਵਰੀ 1985), ਜਿਸਨੂੰ ਆਮ ਤੌਰ ਤੇ ਕਰਿਸਟਿਆਨੋ ਰੋਨਾਲਡੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਪੁਰਤਗਾਲੀ ਪੇਸ਼ੇਵਰ ਫੁੱਟਬਾਲ ਖਿਡਾਰੀ ਹੈ ਜੋ ਰਿਆਲ ਮਾਦਰੀਦ ਫੁੱਟਬਾਲ ਕਲੱਬ ਲਈ ਖੇਡਦਾ ਹੈ ਅਤੇ ਪੁਰਤਗਾਲ ਦੀ ਰਾਸ਼ਟਰੀ ਫੁੱਟਬਾਲ ਟੀਮ ਦਾ ਕਪਤਾਨ ਹੈ। ਰੋਨਾਲਡੋ ਨੂੰ ਫੁੱਟਬਾਲ ਦੇ ਸਰਬੋਤਮ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਰੋਨਾਲਡੋ ਨੇ 2008 ਅਤੇ 2014 ਵਿੱਚ ਬੈਲਨ ਦਿ ਆਰ(ਸੋਨੇ ਦੀ ਗੇਂਦ) ਪੁਰਸਕਾਰ ਜਿੱਤਿਆ ਸੀ।

ਕ੍ਰਿਸਟਿਆਨੋ ਰੋਨਾਲਡੋ
ਕ੍ਰਿਸਟਿਆਨੋ ਰੋਨਾਲਡੋ 2012 ਵਿੱਚ ਪੁਰਤਗਾਲ ਲਈ ਮੈਚ ਖੇਡਣ ਤੋਂ ਪਹਿਲਾਂ
ਨਿੱਜੀ ਜਾਣਕਾਰੀ
ਪੂਰਾ ਨਾਮਕ੍ਰਿਸਟਿਆਨੋ ਰੋਨਾਲਡੋ ਦੋਸ ਸੈਂਟੋਸ ਆਵਿਏਰੋ
ਜਨਮ ਮਿਤੀ(1985-02-05)5 ਫਰਵਰੀ 1985
ਜਨਮ ਸਥਾਨਫੁਨਚਲ, ਮਾਦੀਏਰਾ, ਪੁਰਤਗਾਲ
ਕੱਦ1.86 m (6 ft 1 in)[1]
ਪੋਜੀਸ਼ਨਫਾਰਵਰਡ
ਟੀਮ ਜਾਣਕਾਰੀ
ਮੌਜੂਦਾ ਟੀਮ
ਰਿਆਲ ਮਾਦਰੀਦ ਫੁੱਟਬਾਲ ਕਲੱਬ
ਨੰਬਰ7
ਯੁਵਾ ਕੈਰੀਅਰ
1993–1995ਅੰਦੋਰਿਨ੍ਹਾ ਫੁੱਟਬਾਲ ਕਲੱਬ
1995–1997ਨਾਕੀਨਲ ਸੀ.ਡੀ.
1997–2002ਸਪੋਰਟਿੰਗ ਕਲੱਬ ਪੁਰਤਗਾਲ
ਸੀਨੀਅਰ ਕੈਰੀਅਰ*
ਸਾਲਟੀਮApps(ਗੋਲ)
2002–2003ਸਪੋਰਟਿੰਗ ਕਲੱਬ ਪੁਰਤਗਾਲ25(3)
2003–2009ਮੈਨਚੈਸਟਰ ਯੂਨਾਈਟਡ ਫੁੱਟਬਾਲ ਕਲੱਬ196(84)
2009–ਰਿਆਲ ਮਾਦਰੀਦ ਫੁੱਟਬਾਲ ਕਲੱਬ150(163)
ਅੰਤਰਰਾਸ਼ਟਰੀ ਕੈਰੀਅਰ
2001–2002ਪੁਰਤਗਾਲ U179(6)
2002–2003ਪੁਰਤਗਾਲ U205(3)
2003ਪੁਰਤਗਾਲ U216(1)
2004ਪੁਰਤਗਾਲ U233(1)
2003–ਪੁਰਤਗਾਲ109(47)
ਮੈਡਲ ਰਿਕਾਰਡ
ਉਪ-ਜੇਤੂUEFA European Championship2004
ਕਾਂਸੀ ਦਾ ਤਗਮਾ – ਤੀਜਾ ਸਥਾਨUEFA European Championship2012
*ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ, 14:54, 14 ਦਸੰਬਰ 2013 (UTC) ਤੱਕ ਸਹੀ
‡ ਰਾਸ਼ਟਰੀ ਟੀਮ ਕੈਪਸ ਅਤੇ ਗੋਲ, 19 ਨਵੰਬਰ 2013 (UTC) ਤੱਕ ਸਹੀ
ਰੋਨਾਲਡੋ ਅਰਜਨਟੀਨਾ ਦੇ ਖਿਡਾਰੀ ਲਿਓਨਲ ਮੈਸੀ ਨਾਲ

ਰੋਨਾਲਡੋ 2009 ਵਿੱਚ ਦੁਨੀਆ ਦੇ ਸਭ ਤੋਂ ਕੀਮਤੀ ਖਿਡਾਰੀ ਬਣੇ ਜਦ ਸਪੇਨ ਦੇ ਰਿਆਲ ਮਾਦਰੀਦ ਫੁੱਟਬਾਲ ਕਲੱਬ ਨੇ ਓਹਨਾ ਨੂੰ ਇੰਗਲੈਂਡ ਦੇ ਮੈਨਚੈਸਟਰ ਯੂਨਾਈਟਡ ਤੋਂ 8 ਕਰੋੜ ਪੌਂਡ ਦੀ ਕੀਮਤ ਤੇ ਖਰੀਦਿਆ।

ਮੁਢਲਾ ਜੀਵਨ

ਰੋਨਾਲਡੋ ਦਾ ਜਨਮ ਇੱਕ ਬਹੁਤ ਹੀ ਗਰੀਬ ਘਰ ਵਿੱਚ ਫੁਨਚਾਲ, ਮਦੀਰਾ ਟਾਪੂ ਵਿਖੇ ਹੋਇਆ| ਇਸਦਾ ਦਾ ਨਾਮ ਉਸ ਵਕ਼ਤ ਦੇ ਅਮਰੀਕਾ ਦੇ ਰਾਸ਼ਟਰਪਤੀ ਰੋਨਾਲਡ ਰੇਗਨ ਦੇ ਨਾਂ ਉੱਤੇ ਰੱਖਿਆ ਗਿਆ, ਜੋ ਕਿ ਰੋਨਾਲਡੋ ਦੇ ਪਿਤਾ ਦੇ ਮਨਪਸੰਦ ਅਦਾਕਾਰ ਸੀ| 14 ਸਾਲ ਦੀ ਉਮਰ ਵਿੱਚ ਨੇ ਉਹਨੇ ਤੇ ਉਹਦੀ ਮਾਂ ਨੇ ਫੈਸਲਾ ਕੀਤਾ ਕਿ ਰੋਨਾਲਡੋ ਅਪਨੀ ਜ਼ਿੰਦਗੀ ਫੁਟਬਾਲ ਨੂੰ ਸਮਰਪਿਤ ਕਰੇਗਾ|

ਮੈਦਾਨ ਦੇ ਬਾਹਰ ਕ੍ਰਿਸਟੀਆਨੋ ਰੋਨਾਲਡੋ

ਮੈਦਾਨ ਚ ਕ੍ਰਿਸਟੀਆਨੋ ਰੋਨਾਲਡੋ ਦਾ ਜਲਵਾ ਮੈਦਾਨ ਦੇ ਬਾਹਰ ਵੀ ਘੱਟ ਨਹੀਂ। ਰੋਨਾਲਡੋ ਦੇ ਸਟਾਈਲ ਦੇ ਵੀ ਬਹੁਤ ਲੋਕ ਦੀਵਾਨੇ ਹਨ। ਦਿਲਚਸਪ ਗੱਲ ਇਹ ਹੈ ਕਿ ਸਿਰਫ ਹਾਲ ਹੀ ਵਿੱਚ ਮਾਦਰੀਦ ਵਿੱਚ ਇੱਕ ਇੰਟਰਵਿਊ ਦੌਰਾਨ ਹਾਲੀਵੁੱਡ ਸਟਾਰ ਆਰਨੋਲਡ ਸ਼ਵਾਇਜ਼ਨੇਗਰ ਨੇ ਵੀ ਉਸਦੀ ਸ਼ਲਾਘਾ ਕੀਤੀ ਸੀ। ਆਰਨੋਲਡ ਨੇ ਕਿਹਾ ਕਿ ਮੌਜੂਦਾ ਖਿਡਾਰੀਆਂ ਵਿੱਚ ਰੋਨਾਲਡੋ ਦੀ ਫਿਜ਼ੀਕ ਸਭ ਤੋਂ ਚੰਗੀ ਹੈ। ਡੇਵਿਡ ਬੈਕਹਮ ਤੇ ਲੇਡੀ ਗਾਗਾ ਵਰਗੀਆਂਸ਼ਖਸੀਅਤਾਂ ਨੇ ਵੀ ਉਸਦੇ ਸਟਾਈਲ ਦੀ ਸ਼ਲਾਘਾ ਕੀਤੀ ਸੀ।

ਖੇਡ ਪ੍ਰਦਰਸ਼ਨ

Club statistics
ਕਲੱਬਸੀਜ਼ਨਲੀਗਰਾਸ਼ਟਰੀ ਕੱਪਲੀਗ ਕੱਪEurope[lower-alpha 1]Other[lower-alpha 2]Total
Divisionਮੈਚ ਖੇਡੇਗੋਲਮੈਚ ਖੇਡੇਗੋਲਮੈਚ ਖੇਡੇਗੋਲਮੈਚ ਖੇਡੇਗੋਲਮੈਚ ਖੇਡੇਗੋਲਮੈਚ ਖੇਡੇਗੋਲ
Sporting CP2002–03[2]Primeira Liga253323000315
Total253323000315
Manchester United2003–04[3]Premier League29452105000406
2004–05[3]33574208000509
2005–06[3]3392042814712
2006–07[3]341773101135323
2007–08[3]34313300118104942
2008–09[3]33182142124215326
Total196842613124551631292118
ਰਿਆਲ ਮਾਦਰੀਦ ਫੁੱਟਬਾਲ ਕਲੱਬ2009–10[4]ਲਾ ਲੀਗ292600673533
2010–11[5]3440[lower-alpha 3]871265453
2011–12[7]3846531010215560
2012–13[8]3434771212225555
2013–14[9]30316311174751
2014–15[10]14250065422432
ਕੁੱਲ1792022620575785270284
ਕੁੱਲ400289553512411573116593407

ਹਵਾਲੇ


ਹਵਾਲੇ ਵਿੱਚ ਗਲਤੀ:<ref> tags exist for a group named "lower-alpha", but no corresponding <references group="lower-alpha"/> tag was found